Breaking NewsD5 specialIndiaNewsPoliticsPunjab

Sukhdev Dhindsa ਨੇ ਬਾਦਲਾਂ ਨੂੰ ਦਿਖਾਇਆ ਦਮ, ਸੰਗਰੂਰ ‘ਚ ਕੀਤਾ ਵੱਡਾ ਇਕੱਠ, BJP ਨੇ ਦਿੱਤਾ ਸਾਥ!

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੇ ਇਲਾਕੇ ਵਿੱਚ ਅੱਜ ਇੱਕ ਵਰਕਰ ਮੀਟਿੰਗ ਕੀਤੀ ਗਈ ਸੀ। ਜਿਸਨੇ ਕੀ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ। ਦੱਸ ਦਈਏ ਕਿ ਢੀਂਡਸਾ ਦੇ ਵੱਲੋਂ ਆਪਣੇ ਨਿਵਾਸ ਸਥਾਨ ‘ਤੇ ਆਪਣੇ ਥੋੜੇ ਜਿਹੇ ਵਰਕਰਾਂ ਨੂੰ ਬੁਲਾਇਆ ਗਿਆ ਸੀ ਕਿ ਉਹ ਆਪਣੇ ਬਾਰੇ ਕੋਈ ਗੱਲ ਰੱਖਣਗੇ।

Sukhdev Dhindsa ਨੇ ਬਾਦਲਾਂ ਨੂੰ ਦਿਖਾਇਆ ਦਮ, ਸੰਗਰੂਰ ‘ਚ ਕੀਤਾ ਵੱਡਾ ਇਕੱਠ, BJP ਨੇ ਦਿੱਤਾ ਸਾਥ!

ਭਾਰੀ ਗਿਣਤੀ ਦੇ ਵਿੱਚ ਇੱਥੇ ਅਕਾਲੀ ਵਰਕਰ ਆਏ ਹਨ ਪਰ ਵੱਡੀ ਗੱਲ ਇੱਥੇ ਇਹ ਹੈ ਕਿ ਵੱਡੀ ਗਿਣਤੀ ਵਿੱਚ ਭਾਜਪਾ ਦੇ ਵਰਕਰਾਂ ਵੱਲੋਂ ਸਮੂਲੀਅਤ ਕੀਤੀ ਗਈ ਹੈ। ਜਿਸ ਦੀਆਂ ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕੀ ਰਾਜਨੀਤੀ ਦਾ ਪਹਿਲੂ ਕਿਸ ਵੱਲ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button