Breaking NewsD5 specialIndiaNewsPoliticsPunjab

Sukhdev Dhindsa ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਪਣੇ ਹੀ ਹੋਏ ਖਿਲਾਫ, ਪੁੱਤ ਵੀ ਬਣਿਆ ਅਕਲੀਆਂ ਦਾ!

ਸੰਗਰੂਰ : ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਣ ਵਾਲੀ ਅਕਾਲੀ ਦਲ ਪਾਰਟੀ ਅੱਜ ਆਪ ਸਵਾਲਾਂ ਦੇ ਘੇਰੇ ਵਿੱਚ ਹੈ। ਪਾਰਟੀ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਅੱਜ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਚੁੱਕੇ ਹਨ। ਢੀਂਡਸਾ ਦੇ ਸਿੱਧੇ ਇਲਜ਼ਾਮ ਹਨ ਕਿ ਪਾਰਟੀ ਨੂੰ ਕੁਰਾਹੇ ‘ਤੇ ਲਿਆਉਣ ਲਈ ਸੁਖਬੀਰ ਬਾਦਲ ਜਿੰਮੇਵਾਰ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਨਿਵਾਸ ਸਥਾਨ ‘ਤੇ ਇੱਕ ਵਰਕਰ ਮਿਲਣੀ ਕੀਤੀ ਸੀ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਤੋਂ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ।

Sukhdev Dhindsa ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਪਣੇ ਹੀ ਹੋਏ ਖਿਲਾਫ, ਪੁੱਤ ਵੀ ਬਣਿਆ ਅਕਲੀਆਂ ਦਾ!

ਜਿਸ ਨੂੰ ਦੇਖ ਅਕਾਲੀ ਦਲ ਨੂੰ ਵੀ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਨੂੰ ਮਜ਼ਬੂਰ ਹੋਣਾ ਪਿਆ ਅਤੇ ਅੱਜ ਸੰਗਰੂਰ ਦੇ ਨਾਨਕਿਆਣਾ ਗੁਰਦੁਆਰਾ ਸਾਹਿਬ ਵਿੱਚ ਜਿਲਾ ਪ੍ਰਧਾਨ ਈਕਬਾਲ ਸਿੰਘ ਝੋਂਦਾ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ SGPC ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਹਲਕਾ ਇੰਚਾਰਜ ਸੰਗਰੂਰ ਬਾਬੂ ਪ੍ਰਕਾਸ਼ ਚੰਦ ਗਰਗ, ਹਲਕਾ ਇੰਚਾਰਜ ਧੁਰੀ ਹਰੀ ਸਿੰਘ,ਹਲਕਾ ਇੰਚਾਰਜ ਦਿੜਬਾ ਗੁਲਜ਼ਾਰੀ ਮੂਨਕ ਆਦਿ ਨੇ ਮੀਟਿੰਗ ਚ ਸ਼ਮੂਲੀਅਤ ਕੀਤੀ।

ਅਕਾਲੀ ਦਲ ‘ਚ ਲੜਾਈ ਕੁਰਸੀ ਦੀ! ਬਗ਼ਾਵਤ ਹੋਈ ਹੋਰ ਤੇਜ਼ ਲੋਕਾਂ ਦੀਆਂ ਹੋਣਗੀਆਂ ਜੇਬਾਂ ਖ਼ਾਲੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button