Breaking NewsD5 specialEntertainmentNewsPunjab

Sidhu Moosewala ਦੇ ਆਏ ਮਾੜੇ ਦਿਨ!, ਹੁਣ ਇੱਕ ਹੋਰ ਮੁਸੀਬਤ ਪਈ ਗੱਲ, ਇਹ ਲੋਕਾਂ ਨੇ ਨਹੀਂ ਛੱਡਣਾ ਖਹਿੜਾ

ਲੁਧਿਆਣਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਸੁਰਖੀਆਂ ‘ਚ ਰਹਿੰਦਾ ਹੈ। ਹਾਲ ਹੀ ‘ਚ ਆਏ ਉਸ ਦੇ ਨਵੇਂ ਗਾਣੇ ਸੰਜੂ ਨੇ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਸਿੱਧੂ ਮੂਸੇ ਵਾਲੇ ਦੇ ਖਿਲਾਫ਼ ਲਗਾਤਾਰ ਸ਼ਿਕਾਇਤਾਂ ਦਰਜ ਹੋਈਆਂ ਹਨ। ਲੁਧਿਆਣਾ ਦੇ ਵਕੀਲ ਭਾਈਚਾਰੇ ਵੱਲੋਂ ਵੀ ਹੁਣ ਸਿੱਧੂ ਮੂਸੇਵਾਲੇ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ, 7 ਦਿਨ ਵਿਚ ਜਵਾਬ ਮੰਗਿਆ ਗਿਆ। ਵਕੀਲ ਕਪਿਲ ਸਿੰਘ ਨੇ ਕਿਹਾ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿੱਚ ਉਸਨੇ ਇੱਕ ਵਿਵਾਦਿਤ ਲਾਈਨ ਵਕੀਲਾਂ ਲਈ ਵਰਤੀ ਹੈ।

ਕੈਪਟਨ ਦਾ ਆਹ ਮੰਤਰੀ ਤਾਂ ਬਾਦਲਾਂ ਦੇ ਮਗਰ ਪੈ ਗਿਆ ਹੱਥ ਧੋਹਕੇ!ਹੁਣ ਕੱਢ ਲਿਆਇਆ ਪੁਰਾਣੀਆਂ ਫਾਈਲਾਂ!ਮੋਦੀ ਦਾ ਲਾਤਾ ਨੰਬਰ

ਜਿਸ ‘ਚ ਉਹ ਵਕੀਲਾਂ ਨੂੰ ਆਬਾ-ਤਾਬਾ ਬੋਲਣ ਦੀ ਗੱਲ ਕਰ ਰਿਹਾ ਹੈ। ਜਿਸ ਕਰਕੇ ਵਕੀਲ ਭਾਈਚਾਰੇ ਦੇ ‘ਚ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਲੀਗਲ ਨੋਟਿਸ ਭੇਜਿਆ ਗਿਆ। 7 ਦਿਨ ਦੇ ਵਿਚ ਉਸ ਨੂੰ ਵਕੀਲ ਭਾਈਚਾਰੇ ਤੋਂ ਮੁਆਫ਼ੀ ਮੰਗਣ ਦੀ ਗੱਲ ਕਹੀ ਗਈ ਹੈ ਅਤੇ ਜੇਕਰ ਉਸ ਨੇ ਮੁਆਫ਼ੀ ਨਾ ਮੰਗੀ ਤਾਂ ਉਸ ਖਿਲਾਫ ਪੁਲਿਸ ਕੋਲ ਵੀ ਉਹ ਸ਼ਿਕਾਇਤ ਕਰ ਸਕਦੇ ਹਨ ਅਤੇ ਉਸ ਤੇ ਵਕੀਲ ਭਾਈਚਾਰਾ ਮਾਣਹਾਨੀ ਦਾ ਦਾਅਵਾ ਵੀ ਕਰ ਸਕਦਾ। ਉਨ੍ਹਾਂ ਕਿਹਾ ਕਿ ਸਾਰੇ ਵਕੀਲ ਉਨ੍ਹਾਂ ਦੇ ਨਾਲ ਹਨ ਸਿੱਧੂ ਮੁਸੇਵਾਲਾ ਨੇ ਵਕੀਲ ਭਾਈਚਾਰੇ ਦੇ ਅਕਸ ਨੂੰ ਢਾਹ ਲਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button