Breaking NewsD5 specialEntertainmentNewsPunjab

Sidhu Moosewala ਨੇ ਪਾਈ ਸਰਪੰਚੀ ਚੋਣਾਂ ‘ਚ ਧੱਕ, ਹੁਣ ਚੱਲੂ ਡਾਲਰਾਂ ਵਾਂਗ ਨਾਮ..

ਮਾਨਸਾ : ਪੰਜਾਬੀ ਇੰਡਸਟਰੀ ‘ਚ ਥੋੜੇ ਹੀ ਸਮੇਂ ਚ ਆਪਣਾ ਨਾਮ ਬਣਾਉਣ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਰ ਸਮੇਂ ਚਰਚਾ ‘ਚ ਰਹਿੰਦਾ ਹੈ। ਚਾਹੇ ਚਰਚਾ ਦਾ ਵਿਸ਼ਾ ਉਸਦੇ ਗੀਤ ਬਣ ਜਾਣ, ਜਾਂ ਫੇਰ ਉਸ ਦੇ ਲਾਈਵ ਅਖਾੜਿਆਂ ‘ਚ ਦੂਜੇ ਸਿੰਗਰਾਂ ਨੂੰ ਰਿਪਲਾਈ ਕਰਨਾਂ ਇਸ ਦਾ ਵਿਸ਼ਾ ਬਣ ਜਾਵੇ ਪਰ ਹੁਣ ਅਸੀਂ ਤੁਹਾਨੂੰ ਜੋ ਦਿਖਾਉਣ ਜਾ ਰਹੇ ਹੋ ਉਸ ਨੂੰ ਦੇਖ ਕੇ ਤੁਹਾਨੂੰ ਇਕ ਵਾਰ ਝਟਕਾ ਜਰੂਰ ਲੱਗੇਗਾ।  ਚਲੋਂ ਹੁਣ ਤੁਹਾਨੂੰ ਦਿਖਾ ਹੀ ਦਿੰਦੇ ਹਾਂ ਕਿ ਮੂਸੇ ਵਾਲੇ ਨੇ ਅਜਿਹਾ ਕੀ ਕੀਤਾ ਕਿ ਜਿਸ ਨਾਲ ਸੋਸ਼ਲ ਮੀਡੀਆ ਤੋਂ ਇਲਾਵਾ ਸਾਰੇ ਟੀਵੀ ਚੈਨਲਾਂ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Read Also ਕੀ ਨਸ਼ੇ ਤੋਂ ਬਿਨਾਂ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ?

ਦਰਅਸਲ ਸਿੱਧੂ ਮੂਸੇਵਾਲਾ ਗਾਇਕੀ ਤੋਂ ਬਾਅਦ ਹੁਣ ਪਿੰਡ ਦੀ ਸਰਪੰਚੀ ਦੀਆਂ ਚੋਣਾਂ ਲੜ ਰਿਹਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਛੋਟੀ ਉਮਰ ਤੇ ਬਹੁਤ ਹੀ ਜਲਦ ਉਚਾਈਆਂ ਨੂੰ ਛੂਹਣ ਵਾਲਾ ਸਿੱਧੂ ਮੂਸੇਵਾਲਾ ਇਕ ਵਾਰ ਲੋਕਾਂ ਦੇ ਦਿਲਾਂ ਵਿਚ ਸਰਪੰਚੀ ਦੇ ਜਰੀਏ ਛਾਪ ਛੱਡ ਰਿਹਾ ਹੈ ਤੇ ਪਿੰਡ ਦੇ ਲੋਕ ਵੀ ਉਸਦਾ ਕਾਫੀ ਸਾਥ ਦਿੰਦੇ ਦਿਖਾਈ ਦੇ ਰਹੇ ਨੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button