Breaking NewsD5 specialNewsPoliticsPunjab

SHO ਨਾਲ ਹੋਏ ਵਿਵਾਦ ਤੋਂ ਬਾਅਦ ਸਾਹਮਣੇ ਆਇਆ ਕਾਂਗਰਸੀ MLA, ਕੈਮਰੇ ਅੱਗੇ ਆਖ ਦਿੱਤੀ ਵੱਡੀ ਗੱਲ!

ਕਾਂਗਰਸੀ ਵਿਧਾਇਕਾਂ ਦੀ ਮਰਜ਼ੀ ਦੇ ਐਸਐਚਓ ਉਨ੍ਹਾਂ ਦੇ ਹਲਕਿਆਂ ‘ਚ ਨਾ ਲਗਾਉਣ ਦਾ ਖਮਿਆਜ਼ਾ ਜੇਕਰ ਐਸਐਚਓ ਨੂੰ ਖਰੀ ਖੋਟੀ ਸੁਣ ਕੇ ਭੁਗਤਣਾ ਪਿਆ ਤਾਂ ਐਸਐਚਓ ਨੇ ਵੀ ਖਰੀਆਂ ਖੋਟੀਆਂ ਸੁਣਾਉਣ ਵਾਲੇ ਵਿਧਾਇਕ ਦੀ ਆਡੀਓ ਵਾਇਰਲ ਕਰ ਕੇ ਹਿਸਾਬ ਪੂਰਾ ਕੀਤਾ। ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਮੈਨੂੰ ਸੱਮਝ ਨਹੀਂ ਆਉਂਦਾ ਹੈ ਕਿ ਐਸਐਚਓ ਨੂੰ ਵੀਡੀਓ ਵਾਇਰਲ ਕਰਨ ਦੀ ਕੀ ਜ਼ਰੂਰਤ ਸੀ।

Big News | ਸਿੱਖ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਮਾਸਕ ਪਾਉਣ ਲਈ ਕਹਿਣਾ ਮਹਿੰਗਾ ਪਿਆ! D5 Channel Punjabi

ਕਿਉਂਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਸਾਨੂੰ ਲੋਕਾਂ ਦੇ ਕੰਮ ਕਰਨ ਲਈ ਫੋਨ ਆਉਂਦੇ ਹਨ ਮੈਂ ਤਾਂ ਉਸ ਨਾਲ ਕੰਮਿਊਨੀਕੇਸ਼ਨ ਰਾਬਤਾ ਬਣਾਉਣ ਲਈ ਫੋਨ ਕੀਤਾ ਸੀ ਨਾ ਕਿ ਕਿਸੇ ਦੀ ਬੇਇਜਤੀ ਕਰਨ ਲਈ ਪਰ ਉਸ ਆਡੀਓ ਨੂੰ ਫੇਕ ਆਡੀਓ ਦੇ ਜ਼ਰੀਏ ਵਾਇਰਲ ਕੀਤਾ ਗਿਆ ਹੈ, ਕਿਹਾ ਕਿ ਐਸਐਚਓ ਜੇਕਰ ਇਸ ਆਡੀਓ ਨੂੰ ਆਪਣੇ ਸੀਨੀਅਰ ਅਫਸਰਾਂ ਜਾਂ ਮੁੱਖ ਮੰਤਰੀ ਤੱਕ ਪਹੁਚਾਉਂਦੇ ਤਾਂ ਮੈਂ ਆਪਣਾ ਪੱਖ ਰੱਖਦਾ ਹਾਂ, ਸੋਸ਼ਲ ਮੀਡੀਆ ‘ਤੇ ਫੇਕ ਆਈਡੀ ਬਣਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਲਈ ਡੀਜੀਪੀ ਨੂੰ ਵੀ ਪੱਤਰ ਲਿਖਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button