Breaking NewsD5 specialNewsPoliticsPunjab

SGPC ਪ੍ਰਧਾਨ ਦੀ ਕੁਰਸੀ ਨੂੰ ਖਤਰਾ,ਮਗਰ ਪੈ ਗਈਆਂ ਸਿੱਖ ਜਥੇਬੰਦੀਆਂ || Gobind Singh Longowal

ਪਟਿਆਲਾ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਣ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ SGPC ਦਾ ਵਿਰੋਧ ਕੀਤਾ ਜਾ ਰਿਹਾ ਅਤੇ ਪ੍ਰਧਾਨ ਲੌਗੋਵਾਲ ਨੂੰ ਵੀ ਲੰਮੇ ਹੱਥੀ ਲਿਆ ਜਾ ਰਿਹਾ ਹੈ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਹੁਣ ਸਿੱਖ ਪ੍ਰਚਾਰਕ ਨੇ ਸਰੂਪਾਂ ਦੀ ਜਾਂਚ ਲਈ ਬਣਾਈ ਕਮੇਟੀ ‘ਤੇ ਸਵਾਲ ਖੜੇ ਕੀਤੇ ਹਨ। ਮਾਝੀ ਦਾ ਕਹਿਣਾ ਹੈ 328 ਸਰੂਪ ਸ਼੍ਰੋਮਣੀ ਕਮੇਟੀ ਦੀ ਪ੍ਰੈਸ ‘ਚੋ ਛਾਪ ਕੇ ਬਾਹਰ ਭੇਜੇ ਗਏ ਹਨ। ਜਿਸ ਤੋਂ ਹੁਣ ਲੌਗੋਵਾਲ ਸਾਫ ਤੌਰ ‘ਤੇ ਮੁਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button