Breaking NewsD5 specialEntertainmentNewsTop News

Salman Khan ਨੇ ਗੀਤ ਗਾ ਕੇ Lata Mangeshkar ਨੂੰ ਦਿੱਤੀ ਸ਼ਰਧਾਂਜਲੀ

ਮੁੰਬਈ : ਬਾਲੀਵੁਡ ਐਕਟਰ Salman Khan ਨੇ Lata Mangeshkar ਦੀ ਯਾਦ ‘ਚ ‘ਲੱਗ ਜਾ ਗਲੇ’ ਗੀਤ ਗਾਇਆ ਹੈ। Lata Mangeshkar ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਯਾਦਾਂ ਨੂੰ ਤਾਜ਼ਾ ਕਰਨ ਲਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰ ਰਹੇ ਹਨ। Salman Khan ਨੇ Lata Mangeshkar ਨੂੰ ਯਾਦ ਕੀਤਾ ਹੈ।

ਗੁਰਨਾਮ ਚੜੂਨੀ ’ਤੇ ਹਮਲਾ! ਦਫ਼ਤਰ ’ਚ ਹਥਿਆਰਾਂ ਨਾਲ ਕੀਤਾ ਹਮਲਾ, ਹਮਲੇ ਦੌਰਾਨ ਹੋਏ ਜ਼ਖ਼ਮੀ

ਉਨ੍ਹਾਂ ਨੇ Lata Mangeshkar ਨੂੰ ਯਾਦ ਕਰਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਅਦਾਕਾਰ ਗਾਇਕਾ ਦਾ ਗਾਣਾ ਲਗ ਜਾ ਗਲੇ ਸੇ ਫਿਰ ਯੇ ਹੰਸੀ ਰਾਤ ਹੋ ਨਾ ਹੋ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਨੇ ਇਸ ਗਾਣੇ ਨੂੰ ਗਾ ਕੇ ਲਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਸਲਮਾਨ ਨੇ ਲਿਖਿਆ – ਨਾ ਕੋਈ ਤੁਹਾਡੇ ਵਰਗਾ ਸੀ ਨਾ ਹੋਵੇਗਾ ਲਤਾ ਜੀ । ਸਲਮਾਨ ਖਾਨ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

Punjab Election 2022 : PM Modi ਦੀ Rally ਨੂੰ ਲੈਕੇ Channi ਦੀ ਸਖ਼ਤੀ, ਕਰਤਾ ਵੱਡਾ ਐਲਾਨ !

ਤੁਹਾਨੂੰ ਦਈਏ ਕਿ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਕਾਫੀ ਸਮੇਂ ਤੱਕ ਗਾਇਕਾ ਦਾ ਹਸਪਤਾਲ ਚ ਇਲਾਜ ਚੱਲਿਆ । ਲਤਾ ਦੀ ਸਿਹਤ ਚ ਸੁਧਾਰ ਵੀ ਹੋਇਆ ਪਰ 6 ਫਰਵਰੀ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ । ਪੂਰੇ ਰਾਜਨੀਤਿਕ ਸਨਮਾਨ ਦੇ ਨਾਲ ਸ਼ਿਵਾਜੀ ਪਾਰਕ ਚ ਗਾਇਕਾ ਦਾ ਅੰਤਿਮ ਸੰਸਕਾਰ ਕੀਤਾ ਗਿਆ।

 

View this post on Instagram

 

A post shared by Salman Khan (@beingsalmankhan)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button