Breaking NewsD5 specialNewsPoliticsPunjab

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ, ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਪਟਿਆਲਾ : ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਦਿਨ ਭਰ ਵੱਧਦਾ ਜਾ ਰਿਹਾ ਹੈ। ਹੁਣ ਇਹ ਗੁੱਸਾ ਕੇਂਦਰ ਸਰਕਾਰ ਨੂੰ ਛੱਡ ਵੱਡੇ-ਵੱਡੇ ਉਦਯੋਗਪਤੀਆਂ ਵੱਲ ਨੂੰ ਹੁੰਦਾ ਜਾ ਰਿਹਾ ਹੈ। ਕਿਤੇ ਤਾਂ ਰਿਲਾਇਸ ਕੰਪਨੀ ਦੀਆਂ ਸਿਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਕਿਤੇ ਅੰਬਾਨੀਆਂ ਦੇ ਗੋਦਾਮਾਂ ਨੂੰ ਬੰਦ। ਅੱਜ ਵੀ ਤੁਹਾਨੂੰ ਅਸੀਂ ਇਕ ਅਜਿਹੀ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ‘ਚ ਕੁਝ ਲੋਕਾਂ ਵਲੋਂ ਰਿਲਾਇਸ ਪੈਟਰੋਲ ਪੰਪ ਦੇ ਕੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪੰਪ ਨੂੰ ਬੰਦ ਕਰਨ ਦੀ ਗੱਲ ਆਖੀ ਜਾ ਰਹੀ ਹੈ।

🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ,ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!

ਵੀਡੀਓ ਬਣਾਉਣ ਵਾਲਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀ ਪੰਜਾਬ ‘ਚ ਅੰਬਾਨੀਆਂ ਅੰਡਾਨੀਆਂ ਦਾ ਕੋਈ ਵੀ ਕੰਮ ਨਹੀਂ ਚੱਲਣ ਦੇਣਾ। ਪੰਜਾਬ ਦੇ ਕਿਸਾਨ ਜੋ ਪਿਛਲੇ ਕਈਂ ਦਿਨਾਂ ਤੋਂ ਸੜਕਾਂ ਰੇਵਲੇ ਸਟੇਸ਼ਨਾਂ ‘ਤੇ ਬੈਠੇ ਹਨ ਅਤੇ ਕੇਂਦਰ ਸਰਕਾਰ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਉਹ ਉਸ ਸਮੇਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਬਿਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button