Breaking NewsD5 specialNewsPunjabTop News

CM ਚੰਨੀ ਦੇ ਹਲਕੇ ‘ਚ ਦਿੱਲੀ ਤੋਂ ਪਈ ਵੱਡੀ ਰੇਡ! ਮਿਲਿਆ ਝਟਕਾ!

ਚਮਕੌਰ ਸਾਹਿਬ : ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਇੱਕ ਦੂਜੇ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਇੱਕ ਪਾਸੇ ਜਿੱਥੇ ਮਨੀਸ਼ ਸਿਸੋਦੀਆ ਅਤੇ ਪਰਗਟ ਸਿੰਘ ਦੇ ਵਿੱਚ ਛਿੜੀ ਟਵਿੱਟਰ ਵਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।

ਬੇਅਬਦੀ ਮਾਮਲੇ ਨੂੰ ਲੈ ਦੇ SIT ਮੁੱਖੀ ਆਈ. ਜੀ. ਪਰਮਾਰ ਦਾ ਵੱਡਾ ਬਿਆਨ || D5 Channel Punjabi

ਉਥੇ ਹੀ ਅੱਜ ‘ਆਪ’ ਨੇਤਾ ਰਾਘਵ ਚੱਢਾ ਨੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ‘ਚ ਰੇਡ ਮਾਰੀ ਜਿੱਥੇ ‘ਆਪ’ ਨੇਤਾ ਨੇ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਇਸਦੀਆਂ ਕੁਝ ਤਸਵੀਰਾਂ ਵੀ ਆਮ ਆਦਮੀ ਪਾਰਟੀ ਨੇ ਆਪਣੇ ਪੇਜ ‘ਤੇ ਸਾਂਝੀਆਂ ਕੀਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button