Breaking NewsD5 specialEntertainmentIndiaNewsTop News

Rajinikanth ਦੀ ਧੀ Aishwarya Rajinikanth ਅਤੇ Dhanush ਬਹੁਤ ਜਲਦੀ ਹੋਣਗੇ ਵੱਖ

ਨਵੀਂ ਦਿੱਲੀ: ਬਾੱਲੀਵੁੱਡ ਅਦਾਕਾਰ Rajinikanth ਦੀ ਧੀ Aishwarya Rajinikanth ਅਤੇ ਸਾਊਥ ਦੇ ਸੁਪਰਸਟਾਰ Dhanush ਦਾ ਖ਼ੂਬਸੁਰਤ ਰਿਸ਼ਤਾ ਜਲਦ ਖਤਮ ਹੋਣ ਜਾ ਰਿਹਾ, ਦੱਸ ਦਈਏ ਕਿ Aishwarya Rajinikanth ਅਤੇ ਧਨੁਸ਼ ਨੂੰ ਪਾਵਰ ਕਪਲਜ਼ ਮੰਨਿਆ ਜਾਂਦਾ ਹੈ ਪਰ ਹੁਣ ਦੋਵਾਂ ਨੇ ਵੱਖ ਹੋਣ ਦਾ ਇਰਾਦਾ ਕਰ ਲਿਆ। ਦੋਹਾਂ ਵੱਲੋਂ ਲਏ ਇਸ ਫੈਸਲੇ ਨਾਲ ਉਨ੍ਹਾਂ ਦੇ ਫੈਨਜ਼ ਹੈਰਾਨ ਹੋ ਗਏ ਹਨ।

ਕੇਜਰੀਵਾਲ ਦਾ ਸਿਆਸੀ ਪੱਤਾ, ਮੁੱਖ ਮੰਤਰੀ ਦੇ ਚਿਹਰੇ ‘ਤੇ ਫੈਸਲਾ, ਰਸਮੀ ਐਲਾਨ ਬਾਕੀ ! ||D5 Channel Punjabi

ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਤਲਾਕ ਦੀ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਜੀਅ ਨੂੰ ਇਕੱਠਿਆਂ ਰਹਿੰਦਿਆਂ 18 ਸਾਲ ਹੋ ਗਏ ਹਨ। Aishwarya Rajinikanth ਅਤੇ Dhanush ਦੋਹਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ‘ਤੇ ਫੈਨਜ਼ ਨੂੰ ਇੱਕ ਦੂਜੇ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ ਹੈ। ਦੋਵਾਂ ਜਣਿਆਂ ਨੇ ਲੋਕਾਂ ਤੋਂ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਵੀ ਮੰਗ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button