Breaking NewsD5 specialNewsPunjabTop News

ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੱਡੇ ਐਲਾਨ

ਮੋਗਾ: ਆਗਾਮੀ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ Arvind Kejriwal ਪੰਜਾਬ ਦੌਰੇ ’ਤੇ ਹਨ।ਮੋਗਾ ਵਿੱਚ ਲੋਕਾਂ ਨੂੰ ਸੰਬੋਧਨ ਦੌਰਾਨ Kejriwal ਨੇ ਵੱਡੇ ਐਲਾਨ ਕੀਤੇ ਹਨ।Kejriwal ਨੇ ਕਿਹਾ ਹੈ ਕਿ ਮੈਂ ਜੋ ਵੀ ਵਾਅਦਾ ਕਰਦਾ ਹਾਂ, ਉਹ ਵਾਅਦਾ ਵਿਰੋਧੀ ਕਰ ਦਿੰਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ Kejriwal ਹੀ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਹੈ।

ਮੁੜ ਲਾਗੂ ਹੋਣਗੇ ਖੇਤੀ ਕਾਨੂੰਨ! ਬੀਜੇਪੀ ‘ਚ ਉੱਠੀ ਬਗਾਵਤ! ਰਾਜੇਵਾਲ ਦਾ ਮੋਦੀ ਨੂੰ ਜਵਾਬ || D5 Channel Punjabi

ਇਸ ਮੌਕੇ Kejriwal Charanjit Singh Channi ’ਤੇ ਨਿਸ਼ਾਨਾ ਸਾਧਦੇ ਨਜ਼ਰ ਆਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਕਲੀ Kejriwal ਘੁੰਮ ਰਿਹਾ ਹੈ।ਉਨ੍ਹਾਂ ‘ਆਪ’ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਵੋ। ਸਾਡੀ ਪਾਰਟੀ ਜੋ ਕਹਿੰਦੀ ਹਾਂ ਉਹ ਕਰਦੀ ਵੀ ਹੈ।Kejriwal ਨੇ ਇਹ ਵੀ ਕਿਹਾ ਕਿ ਰੇਤ ਮਾਫ਼ੀਆ ਅਤੇ ਟਰਾਂਸਪੋਰਟ ਮਾਫ਼ੀਆ ਖ਼ਤਮ ਹੋਵੇਗਾ ਅਤੇ ਪੰਜਾਬ ਦੀ ਆਰਥਿਕ ਸਥਿਤੀ ਸਹੀ ਹੋਵੇਗੀ।

ਪੰਜਾਬ ਪਹੁੰਚਦੇ ਮਨੀਸ਼ ਸਿਸੋਦੀਆ ਦਾ CM ਚਿਰਹੇ ਬਾਰੇ ਵੱਡਾ ਬਿਆਨ || D5 Channel Punjabi

ਔਰਤਾਂ ਲਈ Kejriwal ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ 18 ਸਾਲ ਤੋਂ ਉੱਪਰ ਹਰ ਮਹਿਲਾ ਨੂੰ 1,000 ਰੁਪਏ ਮਹੀਨਾ ਦਿੱਤਾ ਜਾਵੇਗਾ। ਪੰਜਾਬ ਦੀ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ 1,000 ਰੁਪਏ ਆਉਣਗੇ।Kejriwal ਨੇ ਕਿਹਾ ਕਿ ਮੈਂ ਜੋ ਵੀ ਗੱਲਾਂ ਕਹਿੰਦਾ ਹਾਂ ਉਹ ਕਰਦਾ ਹਾਂ, ਮੈਨੂੰ ਹਵਾ ਵਿੱਚ ਗੱਲਾਂ ਕਰਨ ਦੀ ਆਦਤ ਨਹੀਂ ਹੈ।

ਪੰਜਾਬ ਦੇ ਟੋਲ ਪਲਾਜ਼ਿਆਂ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਦਾ ਨਵਾਂ ਐਲਾਨ D5 Channel Punjabi

ਇਸ ਮੌਕੇ Bhagwant Mann ਨੇ ਵੀ ਜਨਤਾ ਨੂੰ ਸੰਬੋਧਿਤ ਕੀਤਾ ਅਤੇ ਔਰਤਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਔਰਤਾਂ ਬਿਨਾਂ ਦੇਸ਼ ਨਹੀਂ ਚੱਲ ਸਕਦਾ।ਅਜੇ ਵੀ ਪਿੰਜਰੇ ਦੀਆਂ ਜਾਲੀਆਂ ਨਹੀਂ ਟੁੱਟੀਆਂ ਹਨ, ਹਾਲੇ ਵੀ ਔਰਤਾਂ ’ਤੇ ਕਈ ਬੰਦਿਸ਼ਾਂ ਹਨ।ਦੇਸ਼ ਦੇ ਵਿਕਾਸ ਲਈ ਔਰਤਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button