Rahul Gandhi ਨੇ ਚੀਨ ‘ਤੇ ਕਹੀ ਇਹ ਵੱਡੀ ਗੱਲ, Tweet ਕਰ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਬਾਰਡਰ ‘ਤੇ ਸੁਰੱਖਿਆ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਹੈ ਕਿ ਕਿ ਭਾਰਤ ਆਪਣੇ ਬਾਰਡਰ ’ਤੇ ਇਕ ਨਵੇਂ ਯੁੱਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਅਣਦੇਖਾ ਕਰਨ ਨਾਲ ਕੰਮ ਨਹੀਂ ਚੱਲੇਗਾ। ਇਹ ਸਾਡੇ ਤੇ ਭਾਰੀ ਪੈ ਸਕਦਾ ਹੈ।
Live : ਭਾਰਤ ਬੰਦ ਤੋਂ ਪਹਿਲਾਂ ਰਾਜੇਵਾਲ ਦਾ ਵੱਡਾ ਐਲਾਨ, ਅੰਦੋਲਨ ‘ਚ ਨਵਾਂ ਮੋੜ !
ਰਾਹੁਲ ਦੀ ਇਹ ਟਿੱਪਣੀ ਇਕ ਮੀਡੀਆ ਰਿਪੋਰਟ ’ਤੇ ਆਈ ਹੈ, ਜਿਸ ਵਿਚ ਸੁਰੱਖਿਆ ਸੰਸਥਾ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਚੀਨ ਨੇ ਲੱਦਾਖ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਰੇਖਾ ਨਾਲ ਘੱਟੋ-ਘੱਟ 10 ਨਵੇਂ ਹਵਾਈ ਅੱਡੇ ਬਣਾਏ ਹਨ, ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਹੈ।
We are facing a new war paradigm on our borders.
Ignoring it won’t work. pic.twitter.com/E1a8FaGZEP
— Rahul Gandhi (@RahulGandhi) September 21, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.