Breaking NewsD5 specialNewsPunjabTop News

Punjab Roadways ਦੇ ਵਿਹੜੇ ‘ਚ ਹੋਵੇਗਾ ਵਾਧਾ, CM Channi 58 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕਰਨਗੇ ਰਵਾਨਾ

ਚੰਡੀਗੜ੍ਹ : ਪੰਜਾਬ ਰੋਡਵੇਜ਼ (ਪੀਆਰਟੀਸੀ ਅਤੇ ਪਨਬਸ) ਦੇ ਵਿਹੜੇ ‘ਚ ਵਾਧਾ ਹੋਣ ਜਾ ਰਿਹਾ ਹੈ। ਦਰਅਸਲ ਥੋੜ੍ਹੀ ਦੇਰ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 58 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਵੱਖਰੇ ਰੂਟਾਂ ਲਈ ਰਵਾਨਾ ਕਰਨਗੇ।

ਸਵੇਰੇ ਹੀ ‘ਆਪ’ ਆਗੂ ਦਾ ਵੱਡਾ ਧਮਾਕਾ ਸੋਚਾਂ ‘ਚ ਪਾਈ ਚੰਨੀ ਸਰਕਾਰ !

ਦੱਸ ਦਈਏ ਕਿ ਇਹ ਪ੍ਰੋਗਰਾਮ ਮੁੱਖਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਰੱਖਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button