Breaking NewsD5 specialNewsPunjabTop News

Punjab Lok Congress ਨੇ ਵਿਧਾਨ ਸਭਾ ਚੋਣਾਂ ਲਈ 5 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ 

ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪੰਜਾਬ ਲੋਕ ਕਾਂਗਰਸ ਨੇ 5 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਹੇਠ ਲਿਖੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ : –

ਰਾਮ ਰਹੀਮ ਤੇ ਡੇਰਾ ਪ੍ਰੇਮੀਆਂ ‘ਤੇ ਐਕਸ਼ਨ, ਰਾਹੁਲ ਗਾਂਧੀ ਨੇ ਚੰਨੀ,ਸਿੱਧੂ ਦੀ ਨਹੀਂ ਸੁਣੀ ਗੱਲ| D5 Channel Punjabi

1 . ਜੰਡਿਆਲਾ ਤੋਂ – ਗਗਨਦੀਪ ਸਿੰਘ
2 . ਬੱਸੀ ਪਠਾਣਾਂ ਤੋਂ – ਡਾ ਦੀਪਕ ਜੋਤੀ
3 . ਗਿੱਦੜਬਾਹਾ ਤੋਂ – ਓਮ ਪ੍ਰਕਾਸ਼ ਬੱਬਰ
4 . ਅਮਰਗੜ੍ਹ ਤੋਂ – ਸਰਦਾਰ ਅਲੀ
5 . ਸ਼ੂਤਰਾਣਾ ਤੋਂ – ਨਰਾਇਣ ਸਿੰਘ ਨਰਸੌਤ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button