PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ, ‘ਤੁਹਾਡੇ ਜੀਵਨ ‘ਚ ਸੁੱਖ ਲੈ ਕੇ ਆਏ ਇਹ ਸਾਲ’
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੇਂ ਸਾਲ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ ਨਾਲ ਹੀ ਉਨ੍ਹਾਂ ਨੇ ਸੁੱਖ ਸ਼ਾਤੀ, ਖੁਸ਼ੀਆਂ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ।
ਚੜ੍ਹਦੇ ਸਾਲ ‘ਚ ਸੁਖਬੀਰ ਬਾਦਲ ਦਾ ਨਵਾਂ ਧਮਾਕਾ! ਖੇਤੀ ਕਾਨੂੰਨਾਂ ‘ਤੇ ਦਿੱਤਾ ਵੱਡਾ ਬਿਆਨ! ਹਿਲਾਈ ਮੋਦੀ ਸਰਕਾਰ!
ਉਨ੍ਹਾਂ ਨੇ ਟਵੀਟ ਕੀਤਾ, ਤੁਹਾਨੂੰ ਸਾਰਿਆਂ ਨੂੰ ਸਾਲ 2021 ਦੀ ਵਧਾਈ। ਇਹ ਸਾਲ ਤੁਹਾਡੇ ਜੀਵਨ ‘ਚ ਸੁੱਖ ਸ਼ਾਤੀ, ਖੁਸ਼ੀਆਂ ਅਤੇ ਤੰਦਰੁਸਤ ਸਿਹਤ ਲੈ ਕੇ ਆਏ।
Wishing you a happy 2021!
May this year bring good health, joy and prosperity.
May the spirit of hope and wellness prevail.
— Narendra Modi (@narendramodi) January 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.