Breaking NewsNewsPoliticsPunjab

PGI ਦੇ ਡਾਕਟਰਾਂ ਵੱਲੋਂ ਕੈਪਟਨ ਦਾ ਸਫਲ ਆਪ੍ਰੇਸ਼ਨ

ਚੰਡੀਗੜ੍ਹ : ਪੀ. ਜੀ. ਆਈ. ਦੇ ਡਾਕਟਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ਦੀ ਪਥਰੀ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ। ਪੀ. ਜੀ. ਆਈ. ਨੇ ਡਾਕਟਰਾਂ ਮੁਤਾਬਕ ਗੁਰਦੇ ‘ਚ ਪਥਰੀ ਹੋਣ ਕਾਰਨ ਕੈਪਟਨ ਨੂੰ ਕਾਫੀ ਤਕਲੀਫ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਕਰੀਬ 40 ਮਿੰਟਾਂ ਦੇ ਆਪਰੇਸ਼ਨ ਦੌਰਾਨ ਇਹ ਪਥਰੀ ਕੱਢ ਦਿੱਤੀ ਹੈ।

ਲਓ ਜੀ ਦਾਦੂਵਾਲ ਨੇ ਕਰਤੇ ਖ਼ੁਲਾਸੇ, ਕੈਪਟਨ ਨਾਲ ਗੱਲਬਾਤ ਦਾ ਖੁੱਲ੍ਹਿਆ ਰਾਜ਼ ! (ਵੀਡੀਓ)

ਦੱਸ ਦੇਈਏ ਕਿ ਕੈਪਟਨ ਨੂੰ ਬੀਤੇ ਐਤਵਾਰ ਸ਼ਾਮ ਨੂੰ ਪੀ. ਜੀ. ਆਈ. ‘ਚ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਮੁਤਾਬਕ ਕੈਪਟਨ ਨੂੰ ਮੰਗਲਵਾਰ ਤੱਕ ਛੁੱਟੀ ਮਿਲ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button