PunjabTop News

PCS ਭਰਤੀ ਮਾਮਲੇ ਸੰਬੰਧੀ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਮੰਗੇ ਸਪੱਸ਼ਟੀਕਰਨ ਦਾ ਹਰਭਜਨ ਸਿੰਘ ETO ਵਲੋਂ ਜਵਾਬ

 ਮੰਤਰੀ ਹਰਭਜਨ ਸਿੰਘ ਈ.ਟ.ਓ. ਨੇ ਸੋਸ਼ਲ ਮੀਡੀਆ ”ਤੇ ਪੋਸਟ ਪਾ ਕੇ ਕਿਹਾ, ਬਿਕਰਮਜੀਤ ਸਿੰਘ ਮਜੀਠੀਆ PCS. ਭਰਤੀ ਦੇ ਮਾਮਲੇ ਸੰਬੰਧੀ ਸਪੱਸ਼ਟੀਕਰਨ ਮੰਗਣ ਲਈ ਤੁਹਾਡਾ ਧੰਨਵਾਦ। ਮੈਂ ਇਸ ਬਾਰੇ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਾਂਗਾ।
ਸਭ ਤੋਂ ਪਹਿਲਾਂ, ਕਿਰਪਾ ਕਰਕੇ ਤੁਸੀਂ ਇਹ ਸਪੱਸ਼ਟ ਕਰੋ ਕਿ ਜੇਕਰ ਮੇਰੇ ਬੇਟੇ ਹਰਸ਼ਜੀਤ ਸਿੰਘ ਨੇ ਪੀ.ਸੀ.ਐੱਸ. ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੋਈ ਤਾਂ ਤੁਹਾਡਾ ਕੀ ਸਟੈਂਡ ਹੋਏਗਾ ?
ਅਤੇ ਜੇਕਰ PCS ਮੇਨਜ਼ ਦੀ ਸੂਚੀ ਵਿਚ ਉਸਦਾ ਨਾਮ ਨਹੀਂ ਹੈ, ਤਾਂ ਤੁਹਾਡਾ ਕੀ ਕਹਿਣਾ ਹੋਵੇਗਾ?
ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ।
ਇਸ ਦੌਰਾਨ, ਅਸੀਂ ਆਪਣੇ ਨੈਤਿਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨਾਲ ਜਨਤਕ ਜੀਵਨ ਵਿਚ ਮਿਲਦੇ ਰਹਾਂਗੇ।
ਵਾਹਿਗੁਰੂ ਮਿਹਰ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button