Breaking NewsD5 specialNewsPunjab

Patiala Police | ਫੇਰ ਚਰਚਾ ‘ਚ ਪਟਿਆਲਾ ਪੁਲਿਸ, SSP Mandeep Singh Sidhu Exclusive

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਪੁਲਿਸ ਇਕ ਵਾਰ ਫੇਰ ਚਰਚਾ ਵਿੱਚ ਹੈ। ਪੁਲਿਸ ਵੱਲੋਂ ਲੋਕਾਂ ਦੀ ਮਦਦ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਵਾਰ ਪੁਲਿਸ ਨੇ ਵਿਭਾਗ ‘ਚ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਨੂੰ ਆਰਥਿਕ ਮਦਦ ਦਿੱਤੀ ਹੈ।

Patiala Police | ਫੇਰ ਚਰਚਾ ‘ਚ ਪਟਿਆਲਾ ਪੁਲਿਸ, SSP Mandeep Singh Sidhu Exclusive

ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਜਿਥੇ ਪੁਲਿਸ ਫੰਡ ‘ਚੋਂ ਦਿੱਤੀ 39 ਹਜ਼ਾਰ ਰੁਪਏ ਦੀ ਮਦਦ ਦਾ ਜ਼ਿਕਰ ਕੀਤਾ। ਉਥੇ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ `ਚ ਰਹਿਣ।

Corona Breaking News | ਹਸਪਤਾਲ ‘ਚੋਂ ਫ਼ਰਾਰ ਹੋਇਆ ਕਰੋਨਾ ਦਾ ਸ਼ੱਕੀ

ਪੁਲਿਸ ਲੋਕਾਂ ਦੀ ਮਦਦ ਲਈ ਮੈਦਾਨ ‘ਚ ਡਟੀ ਹੋਈ ਹੈ। ਸ਼ਹਿਰ ‘ਚ ਹਰ ਪਾਸੇ ਪੁਲਿਸ ਤੈਨਾਤ ਹੈ। ਕੋਰੋਨਾ ਵਾਇਰਸ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲੋਕ ਆਪਣੇ ਘਰਾਂ ‘ਚ ਰਹਿਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button