Breaking NewsD5 specialInternationalNewsTop News

New Zealand ਦੇ ਉੱਤਰੀ ਖੇਤਰ ‘ਚ ਡੂੰਘੇ ਸਮੁੰਦਰ ‘ਚ ਭਿਆਨਕ ਭੂਚਾਲ, ਸੁਨਾਮੀ ਦੀ ਚਿਤਾਵਨੀ

ਵੈਲਿੰਗਟਨ: ਨਿਊਜੀਲੈਂਡ ਦੇ ਉੱਤਰੀ ਖੇਤਰ ‘ਚ ਬੁੱਧਵਾਰ ਨੂੰ ਡੂੰਘੇ ਸਮੁੰਦਰ ‘ਚ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ ਖੇਤਰ ਦੇ ਕੁੱਝ ਹਿੱਸੀਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰਨੀ ਪਈ। ਅਮਰੀਕੀ ਭੂਵੈਗਿਅਨਿਕ ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.7 ਮਾਪੀ ਗਈ ਅਤੇ ਇਸ ਦਾ ਕੇਂਦਰ ਲੋਇਲਟੀ ਆਈਲੈਂਡ ਦੇ ਦੱਖਣ ਪੂਰਬ ‘ਚ 10 ਕਿਲੋਮੀਟਰ (ਛੇ ਮੀਲ) ਦੀ ਡੂੰਘਾਈ ‘ਚ ਸਥਿਤ ਸੀ।

ਨਿਹੰਗ ਸਿੰਘਾਂ ਦਾ ਪਿਆ ਮੰਤਰੀਆਂ ਨਾਲ ਪੇਚਾ!ਪੁਲਿਸ ਨਾਲ ਟਾਕਰੇ ਕਰਨ ਨੂੰ ਹੋਏ ਤਿਆਰ

ਅਮਰੀਕੀ ਸੁਨਾਮੀ ਚਿਤਾਵਨੀ ਕੇਂਦਰ ਨੇ ਵੈਨੂਆਟੂ ਅਤੇ ਫਿਜੀ ਲਈ 0.3 ਤੋਂ ਇੱਕ ਮੀਟਰ (1 ਤੋਂ 3.3 ਫੁੱਟ) ਤੱਕ ਦੀ ਸੁਨਾਮੀ ਸਬੰਧੀ ਚਿਤਾਵਨੀ ਜਾਰੀ ਕੀਤੀ। ਸੁਨਾਮੀ ਚਿਤਾਵਨੀ ਜਾਰੀ ਕੀਤੀ ਗਈ ਅਤੇ ਫਿਰ ਇਸ ਨੂੰ ਅਮੈਰੀਕਨ ਸਮੋਆ ਲਈ ਰੱਦ ਕਰ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button