Breaking NewsD5 specialNewsPoliticsPunjab

Navjot Sidhu ਦੀ ਚੋਣ ਲੜ੍ਹਣ ਤੋਂ ਕੋਰੀ ਨਾਂਹ (ਵੀਡੀਓ)

ਚੰਡੀਗੜ੍ਹ : ਚੰਡੀਗੜ੍ਹ ਤੋਂ ਪਵਨ ਬਾਂਸਲ ਦੇ ਨਾਲ ਨਾਲ ਹਾਈਕਮਾਂਡ ਨੂੰ ਟਿਕਟ ਦੇਣ ਦੀ ਗੁਹਾਰ ਲਗਾਉਣ ਵਾਲੀ ਕੈਬਨਿਟ ਮੰਤਰੀ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਵਨ ਬਾਂਸਲ ਨੂੰ ਟਿਕਟ ਮਿਲਣ ਤੋਂ ਆਪਣੇ ਤੇਵਰ ਬਦਲ ਲਏ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕੀ ਜੇਕਰ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲੀ ਤਾਂ ਉਹ ਹੁਣ ਕਿਸੇ ਪਾਸੇ ਤੋਂ ਟਿਕਟ ਚੋਣ ਨਹੀਂ ਲੜਨਗੇ।

Read Also ਨਵਜੋਤ ਸਿੱਧੂ ਡਾਕਟਰਾਂ ਹਵਾਲੇ, ਸਾਰੀਆਂ ਮੀਟਿੰਗਾਂ ਹੋਈਆਂ ਰੱਦ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਜੇਕਰ ਪਵਨ ਬਾਂਸਲ ਉਨ੍ਹਾਂ ਨੂੰ ਬੁਲਾਉਂਦੇ ਨੇ ਤਾਂ ਆਉਣ ਵਾਲੇ ਦਿਨਾਂ ‘ਚ ਉਹ ਸਾਬਕਾ ਰੇਲ ਮੰਤਰੀ ਲਈ ਚੋਣ ਪ੍ਰਚਾਰ ਵੀ ਕਰਨਗੇ। ਸੋ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਕਾਂਗਰਸ ਅੰਦਰਲਾ ਸਿੱਧੂ ਵਿਰੋਧੀ ਧੜਾ ਇਕ ਵਾਰ ਮੁੜ ਬਾਗੋ ਬਾਗ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button