Breaking NewsD5 specialNewsSports

MS ਧੋਨੀ ਨਵੇਂ ਅਵਤਾਰ ‘ਚ ਆਏ ਨਜ਼ਰ, ਦੇਖ ਕੇ ਉੱਡੇ ਸਭ ਦੇ ਹੋਸ਼

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ IPL ਦੇ 14ਵੇਂ ਸੀਜ਼ਨ ਦੀ ਤਿਆਰੀ ‘ਚ ਜੁਟੇ ਹਨ। ਇਸ ‘ਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੀ ਲੁਕ ਦੇਖਕੇ ਸਭ ਦੇ ਹੋਸ਼ ਉੱਡ ਰਹੇ ਹਨ।

ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਖਤਰਾ!ਤੋਮਰ ਤੇ ਰਾਜਨਾਥ ਦੇਣਗੇ ਵੱਡਾ ਝਟਕਾ?

ਦਰਅਸਲ, ਧੋਨੀ ਨੇ ਆਪਣਾ ਸਿਰ ਮੁਨਵਾਇਆ ਹੈ ਅਤੇ ਇਸ ਨੂੰ ਇੱਕ ਬੁੱਧ ਭਿਕਸ਼ੂ ਵਰਗੇ ਕੱਪੜੇ ਪਾ ਕੇ ਨਜ਼ਰ ਆ ਰਹੇ ਹਨ। ਸਟਾਰ ਸਪੋਰਟਸ ਨੇ ਇਸ ਦੇ ਆਫਿਸ਼ਿਅਲ ਟਵਿੱਟਰ ਹੈਂਡਲ ਤੋਂ ਇਸ ਨਾਲ ਜੁੜਿਆ ਇੱਕ ਪ੍ਰੋਮੋ ਵੀਡੀਓ ਸਾਂਝਾ ਕੀਤਾ ਹੈ। ਧੋਨੀ ਇਸ ਪ੍ਰੋਮੋ ਵਿੱਚ ਕਹਿ ਰਹੇ ਹਨ, ਕਿ ਹੈ ਇਸ ਅਵਤਾਰ ਦੇ ਪਿੱਛੇ ਦਾ ਮੰਤਰਾ, ਛੇਤੀ ਹੀ ਪਤਾ ਚੱਲ ਜਾਵੇਗਾ।’ ਮੰਨਿਆ ਜਾ ਰਿਹਾ ਹੈ ਕਿ ਕਿਸੇ ਇਸ਼ਤਿਹਾਰ ਦੇ ਚਲਦੇ ਇਹ ਅਵਤਾਰ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਆਈਪੀਐਲ 2021 ਦੀ ਤਿਆਰੀ ਵਿੱਚ ਲੱਗੀ ਹੋਈ ਹੈ। 10 ਅਪ੍ਰੈਲ ਨੂੰ ਚੇਨਈ ਦੀ ਟੀਮ ਆਪਣੀ ਆਈਪੀਐਲ ਮੁਹਿੰਮ ਦੀ ਸ਼ੁਰੂਆਤ ਦਿੱਲੀ ਰਾਜਧਾਨੀ ਖਿਲਾਫ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button