Breaking NewsD5 specialIndiaNewsTop News

ਦਿੱਲੀ ਸਰਕਾਰ ਦਾ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਹੁਕਮ

ਨਵੀਂ ਦਿੱਲੀ: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਰੁੱਕਣ ਦਾ ਨਾਂ ਨਹੀਂ ਲੈ ਰਿਹਾ।ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਕਰਮਚਾਰੀਆਂ ਨੂੰ 26 ਨਵੰਬਰ ਤੱਕ ‘ਵਰਕ ਫਰਾੱਮ ਹੋਮ’ ਕਰਨ ਲਈ ਕਿਹਾ। ਦਿੱਲੀ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ।

Kisan Andolan : ਆਹ Ex ਮੁੱਖ ਮੰਤਰੀ ਦੀ ਕਿਸਾਨਾਂ ਨੂੰ ਸਪੋਟ, ਮੋਦੀ ਨੂੰ ਦਿੱਤਾ ਜਵਾਬ || D5 Channel Punjabi

ਹੁਕਮ ਪੱਤਰ ਵਿਚ ਲਿਖਿਆ ਹੈ ਕਿ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਲੋਕ ਸਰਕਾਰੀ ਦਫ਼ਤਰ ਵਿੱਚ ਪਹੁੰਚਣਗੇ ਅਤੇ ਬਾਕੀ ਕਰਮਚਾਰੀ ਸ਼ੁੱਕਰਵਾਰ ਤੱਕ ਘਰ ਤੋਂ ਹੀ ਕੰਮ ਕਰਨਗੇ।ਉਨ੍ਹਾਂ ਪ੍ਰਾਈਵੇਟ ਦਫ਼ਤਰਾਂ ਨੂੰ ਸਲਾਹ ਦਿੱਤੀ ਹੈ ਕਿ ਪ੍ਰਾਈਵੇਟ ਦਫ਼ਤਰ ਆਪਣੇ ਸਟਾਫ਼ ਨੂੰ ਸ਼ੁੱਕਰਵਾਰ ਤੱਕ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button