Breaking NewsD5 specialIndiaNewsPunjabTop News

Transport Minister ਰਾਜਾ ਵੜਿੰਗ ਨੇ ਸੋਨੀਆ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ ‘ਤੁਹਾਡਾ ਗਿਆਨ ਅਤੇ ਮਾਰਗਦਰਸ਼ਨ ਸਾਡੀ ਤਾਕਤ’

ਨਵੀਂ ਦਿੱਲੀ/ਪਟਿਆਲਾ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੀ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਕਈ ਵੱਡੀਆਂ ਰਾਜਨੀਤਿਕ ਹਸਤੀਆਂ ਉਨ੍ਹਾਂ ਨੂੰ ਵਧਾਈ ਦੇ ਰਹੀਆਂ ਹਨ। ਇਸ ‘ਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੋਨੀਆ ਗਾਂਧੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ।

CM ਚੰਨੀ ਨੇ ਸੱਦੀ ਮੀਟਿੰਗ, ਮਿਲੇਗੀ ਖੁਸ਼ਖ਼ਬਰੀ D5 Channel Punjabi

ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਤਸਵੀਰ ਸ਼ੇਅਰ ਕਰ ਲਿਖਿਆ – ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਤੁਸੀਂ ਭਾਰਤ ਦੇ ਵਿਚਾਰ ਦੇ ਹਿਫਾਜ਼ਤ ਲਈ ਬਿਨ੍ਹਾਂ ਸ਼ਰਤ ਕੁਰਬਾਨੀ ਅਤੇ ਪ੍ਰਤੀਬਧਤਾ ਦਾ ਇੱਕ ਅਵਤਾਰ ਹੋ। ਤੁਹਾਡਾ ਗਿਆਨ ਅਤੇ ਮਾਰਗਦਰਸ਼ਨ ਸਾਡੀ ਤਾਕਤ ਹੈ। ਵਾਹਿਗੁਰੂ ਤੁਹਾਨੂੰ ਲੰਬੇ ਅਤੇ ਤੰਦਰੁਸਤ ਜੀਵਨ ਦਾ ਅਸ਼ੀਰਵਾਦ ਦੇਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button