Breaking NewsPunjabTop News

ਰਿਸ਼ਵਤ ਕਾਂਡ ਚ ਗ੍ਰਿਫ਼ਤਾਰ ਵਿਧਾਇਕ ਅਮਿਤ ਰਤਨ ਨੂੰ ਭੇਜਿਆ ਗਿਆ ਪਟਿਆਲਾ ਜੇਲ੍ਹ

MLA Amit Ratan arrested in bribery case sent to Patiala jail

ਬਠਿੰਡਾ : ਰਿਸ਼ਵਤ ਕਾਂਡ ਚ ਵਿਜੀਲੈਂਸ ਦੇ ਅੜ੍ਹਿਕੇ ਆਏ ਬਠਿੰਡਾ ਦਿਹਾਤੀ ਹਲਕੇ ਦੇ ‘ਆਪ’ ਵਿਧਾਇਕ ਅਮਿਤ ਰਤਨ ਨੂੰ ਅੱਜ ਰਿਮਾਂਡ ਖ਼ਤਮ ਹੋਂਣ ਤੇ ਅਦਾਲਤ ਨੇ ਪਟਿਆਲਾ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ। ਦੱਸਿਆ ਜਾ ਰਿਹਾ ਕਿ ਬਠਿੰਡਾ ਜੇਲ੍ਹ ਚ ਕਾਫ਼ੀ ਖਤਰਨਾਕ ਅਪਰਾਧੀ ਬੰਦ ਹਨ ਤੇ ਸੁਰੱਖਿਆ ਪੱਖੋ ਪਟਿਆਲਾ ਜੇਲ੍ਹ ਭੇਜਿਆ ਗਿਆ। 23 ਫਰਵਰੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਵਿਜੀਲੈਂਸ ਕੋਲ ਰਿਮਾਂਡ ‘ਤੇ ਸਨ, ਜੋ ਅੱਜ ਖ਼ਤਮ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button