Breaking NewsD5 specialIndiaNewsPolitics

ਬਾਦਲਾਂ ਦੇ ਕਰੀਬੀ ‘ਤੇ ਜਥੇਦਾਰ ਦਾ ਐਕਸ਼ਨ ,ਕੀ ਹੁਣ ਅਕਾਲ ਤਖਤ ਤੋਂ ਮਿਲੇਗੀ ਸਜ਼ਾ ?

ਨਵੀਂ ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਕਾਰਵਾਈ ਕਰਦਿਆਂ ਜੱਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਨਿੱਜੀ ਸਹਾਇਕ ਜ਼ਰੀਏ ਇੱਕ ਪੱਤਰ ਜਾਰੀ ਕਰਦਿਆਂ ਸਿਰਸਾ ਨੂੰ ਤਾੜਨਾ ਕੀਤੀ ਗਈ ਹੈ।

Private School | ਪ੍ਰਾਈਵੇਟ ਸਕੂਲਾਂ ਨੂੰ ਫੇਰ ਲੱਗਿਆ ਝਟਕਾ! ਆਹ ਸੁਣੋ ਕਿਵੇਂ ਸਰਕਾਰੀ ਸਕੂਲਾਂ ਦਾ ਬੇੜਾ ਡੋਬਿਆ?

ਇਸ ਪੱਤਰ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਕਿਹਾ ਗਿਆ ਹੈ ਕਿ ਆਪ ਜੀ ਦੇ ਵੱਲੋਂ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਲਿਖੇ ਆਰਟੀਕਲ ਦੇ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ  ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਕੀਤਾ ਹੈ ਕਿ ਆਪਣੀ ਲੇਖਣੀ ਦੇ ਵਿੱਚ ਇਤਿਹਾਸ ਸਬੰਧੀ ਤੱਥਾਂ ਤੋਂ ਹੀਣੀ ਬਿਆਨੀ ਕੀਤੀ ਹੈ। ਇਸ ਦਾ ਆਧਾਰ ਕੀ ਹੈ ਜਾਣਕਾਰੀ ਭੇਜੀ ਜਾਵੇ। ਇਸ ਤੋਂ ਇਲਾਵਾ ਸਿੰਘ ਸਾਹਿਬ ਜੀ ਦਾ ਇਹ ਵੀ ਆਦੇਸ਼ ਹੈ ਕਿ ਬੋਲਣ ਤੋਂ ਪਹਿਲਾਂ ਕਿ ਗੁਰਬਾਣੀ ਬਾਰੇ ਪੜ੍ਹ ਸਮਝ ਕੇ ਹੀ ਬੋਲਿਆ ਜਾਵੇ ਜਾਂ ਬੋਲਣ ਤੋਂ ਗੁਰੇਜ ਕੀਤਾ ਜਾਵੇ। ਆਖਿਰਕਾਰ ਮਨਜਿੰਦਰ ਸਿੰਘ ਸਿਰਸਾ ਨਾਲ ਜੁੜਿਆ ਵਿਵਾਦ ਕੀ ਹੈ ਇਹ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਜ਼ੁਬਾਨੀ ਸੁਣੋ…

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button