Breaking NewsD5 specialNewsPunjabTop News

CM Channi ਨੇ MLAs ਨੂੰ ਦਿੱਤਾ ਭਰੋਸਾ, ਹਲਕੇ ਦੇ ਸਾਰੇ ਮਸਲੇ ਹੋਣਗੇ ਹੱਲ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਸ਼ਿਕਾਇਤਾਂ ਦੇ ਜ਼ਲਦ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਸਹੂਲਤ ਕੈਂਪ ਆਯੋਜਿਤ ਕਰਨ ਤਾਂ ਕਿ ਸੂਬੇ ਦੇ ਸ਼ਾਸਨ ‘ਚ ਉਨ੍ਹਾਂ ਦਾ ਵਿਸ਼ਵਾਸ ਪੈਦਾ ਹੋ ਸਕੇ।

ਕੋਟਕਪੂਰਾ ‘ਚ ਫਿਰ ਇਕੱਠੀ ਹੋਈ ਸੰਗਤ, ਸਰਕਾਰਾਂ ‘ਤੇ ਸਾਧੇ ਨਿਸ਼ਾਨੇ, ਰੱਖਤੀ ਨਵੀਂ ਮੰਗ! D5 Channel Punjabi

ਚੰਨੀ ਨੇ ਕਿਹਾ ਕਿ ਸਵੱਛ, ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਸਾਡੀ ਸਰਕਾਰ ਦੀ ਪਹਿਚਾਣ ਹੈ ਅਤੇ ਜਿੱਥੇ ਤੱਕ ਉਨ੍ਹਾਂ ਦੀ ਦਿਨ – ਨਿੱਤ ਦਿਨ ਦੀਆਂ ਸਮਸਿਆਵਾਂ ਦਾ ਸੰਬੰਧ ਹੈ, ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਬੇਇੱਜ਼ਤ ਮਹਿਸੂਸ ਨਹੀਂ ਕਰਨਾ ਚਾਹੀਦਾ। ਸਕੱਤਰੇਤ ‘ਚ ਮਾਲਵੇ ਦੇ ਵਿਧਾਇਕਾਂ ਨਾਲ ਬੈਠਕ ‘ਚ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਏਆਈਸੀਸੀ ਦੇ ਆਬਜ਼ਰਵਰ ਹਰੀਸ਼ ਚੌਧਰੀ ਵੀ ਮੌਜੂਦ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button