Breaking NewsD5 specialEntertainmentNews

Kareena Kapoor – Saif ਨੇ ਦੂਜੇ ਬੇਟੇ ਦਾ ਕੀਤਾ ਨਾਮਕਰਣ, ਰੱਖਿਆ ਇਹ ਨਾਮ

ਮੁੰਬਈ : ਅਦਾਕਾਰ ਕਰੀਨਾ ਕਪੂਰ ਖਾਨ ਅਤੇ ਅਦਾਕਾਰ ਸੈਫ ਅਲੀ ਖਾਨ ਨੇ ਆਪਣੇ ਦੂਜੇ ਬੇਟੇ ਦਾ ਨਾਮ ਜੇਹ ਰੱਖਿਆ ਹੈ। ਬੱਚੇ ਦੇ ਨਾਨਾ ਅਤੇ ਅਦਾਕਾਰ ਰਣਧੀਰ ਕਪੂਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਕਰੀਨਾ ਨੇ 21 ਫਰਵਰੀ ਨੂੰ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ।

🔴LIVE| ਹਰਜੀਤ ਗਰੇਵਾਲ ਨੇ ਫਿਰ ਦਿੱਤਾ ਵਿਵਾਦਤ ਬਿਆਨ,ਭੜਕੇ ਕਿਸਾਨ,ਕੀਤਾ ਵੱਡਾ ਐਲਾਨ !ਭਾਜਪਾ ਪ੍ਰਧਾਨ ਨੂੰ ਲਿਖੀ ਚਿੱਠੀ!

ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਮੀਡੀਆ ਏਜੰਸੀ ਨੂੰ ਕਿਹਾ, ‘‘ਹਾਂ, ਕਰੀਨਾ ਅਤੇ ਸੈਫ ਦੇ ਬੇਟੇ ਦਾ ਨਾਮ ਹਾਲ ‘ਚ ਜੇਹ ਰੱਖਿਆ ਗਿਆ ਹੈ।’’ ਕਰੀਨਾ (40) ਅਤੇ ਸੈਫ (5 ) ਦੇ ਪਹਿਲੇ ਬੇਟੇ ਦਾ ਨਾਮ ਤੈਮੂਰ ਹੈ ਜਿਸਦਾ ਜਨਮ 20 ਦਸੰਬਰ 2016 ‘ਚ ਹੋਇਆ ਸੀ। ਉਸਦੇ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸਵਾਲ ਵੀ ਚੁੱਕੇ ਸਨ। ਸੈਫ ਦੀ ਅੰਮ੍ਰਿਤਾ ਸਿੰਘ ਨਾਲ ਹੋਏ ਵਿਆਹ ਤੋਂ ਬਾਅਦ ਦੋ ਬੱਚੇ ਹਨ। ਉਨ੍ਹਾਂ ਦੀ ਧੀ ਸਾਰਾ ਅਲੀ ਖਾਨ (25) ਅਦਾਕਾਰ ਹਨ ਅਤੇ 20 ਸਾਲ ਦਾ ਪੁੱਤਰ ਇਬਰਾਹਿਮ ਅਲੀ ਖਾਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button