Breaking NewsD5 specialNewsSportsTop News

Jaspreet Bumrah ਨੇ ਬਣਾਇਆ ਵਰਲਡ ਰਿਕਾਰਡ

ਬਰਮਿੰਘਮ :ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਟੈਸਟ ਮੈਚ ‘ਚ ਨਵੇਂ ਭਾਰਤੀ ਕਪਤਾਨ ਵੱਲੋਂ ਇਕ ਰਿਕਾਰਡ ਪਾਰੀ ਵੇਖਣ ਨੂੰ ਮਿਲੀ।ਬਰਮਿੰਘਮ ਟੈਸਟ ਦੌਰਾਨ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਦੇ ਸੈਂਕੜਿਆਂ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਕਪਤਾਨ ਜਸਪ੍ਰੀਤ ਬੁਮਰਾਹ ਦਾ ਜਲਵਾ ਵੀ ਦੇਖਣ ਨੂੰ ਮਿਲਿਆ।

CM ਮਾਨ ਨੇ ਲਿਆ ਸਟੈਂਡ, ਵੱਡਾ ਫੇਰਬਦਲ, ਮਿੰਟਾਂ ‘ਚ ਕੀਤਾ ਫ਼ੈਸਲਾ D5 Channel Punjabi

ਆਖ਼ਰੀ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਬੁਮਰਾਹ ਨੇ ਸਿਰਫ਼ 16 ਗੇਂਦਾਂ ‘ਚ 31 ਦੌੜਾਂ ਬਣਾਈਆਂ ਤੇ ਟੀਮ ਦਾ ਸਕੋਰ 400 ਤੋਂ ਉੱਪਰ ਲਿਜਾਣ ‘ਚ ਮਦਦ ਕੀਤੀ। ਬੁਮਰਾਹ ਜਦੋਂ ਬੱਲੇਬਾਜ਼ੀ ਕਰ ਰਹੇ ਸਨ, ਉਦੋਂ ਬ੍ਰਾਡ ਦੇ ਇਕ ਓਵਰ ‘ਚ 35 ਦੌੜਾਂ ਆਈਆਂ । ਇਹ ਹੁਣ ਤਕ ਟੈਸਟ ਕ੍ਰਿਕਟ ‘ਚ ਇਕ ਓਵਰ ‘ਚ ਆਈਆਂ ਸਭ ਤੋਂ ਜ਼ਿਆਦਾ ਦੌੜਾਂ ਹਨ । ਬ੍ਰਾਡ ਨੇ ਇਸ ਦੌਰਾਨ ਵਾਈਡ ਤੇ ਨੋ ਬਾਲ ‘ਤੇ ਵੀ ਦੌੜਾਂ ਖਾਦੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button