EntertainmentTop News

ਫਿਲਮ ‘ਟਿਕੂ ਵੈਡਸ ਸ਼ੇਰੂ’ ਦਾ ਟ੍ਰੇਲਰ ਬਣਿਆ ਵਿਵਾਦਾਂ ਦਾ ਹਿੱਸਾ, ਉਮਰ ਵਿਚ 28 ਸਾਲਾਂ ਦਾ ਫਰਕ ਹੋਣ ਦੇ ਬਾਵਜੂਦ ਅਦਾਕਾਰ ਕਰ ਰਹੇ ਕਿਸਿੰਗ ਸੀਨ

ਮੁੰਬਈ : ਹਾਲ ਹੀ ਵਿਚ ਫਿਲਮ ‘ਟਿਕੂ ਵੈਡਸ ਸ਼ੇਰੂ’ ਦਾ ਟ੍ਰੇਲਰ ਰਿਲੀਜ਼ ਹੋਇਆ। ਪਰ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਵਿਵਾਦਾਂ ਦਾ ਹਿੱਸਾ ਬਣ ਗਿਆ ਹੈ। ਦਰਅਸਲ ਟੀਕੂ ਵੈੱਡਸ ਸ਼ੇਰੂ ਦੇ ਟ੍ਰੇਲਰ ‘ਚ 49 ਸਾਲ ਦੇ ਨਵਾਜ਼ੂਦੀਨ ਸਿੱਦੀਕੀ ਅਤੇ 21 ਸਾਲ ਦੀ ਅਵਨੀਤ ਕੌਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਫਿਲਮ ਦੇ ਟ੍ਰੇਲਰ ਵਿਚ ਇਕ ਬੋਲਡ ਕਿਸਿੰਗ ਸੀਨ ਦਿਖਾਇਆ ਗਿਆ ਹੈ, ਇਸ ਕਿਸਿੰਗ ਸੀਨ ਨੇ ਲੋਕਾਂ ‘ਚ ਖਲਬਲੀ ਮਚਾ ਦਿੱਤੀ ਹੈ।

2024 ਦੀਆਂ Lok Sabha Elections ਲਈ, BJP ਦਾ ਨਵਾਂ ਦਾਅ? Preneet Kaur ਨੇ ਪਲਟਿਆ ਪਾਸਾ! | D5 Channel Punjabi

‘ਟਿਕੂ ਵੈੱਡਸ ਸ਼ੇਰੂ’ ਦੇ ਟ੍ਰੇਲਰ ‘ਚ 21 ਸਾਲਾ ਅਵਨੀਤ ਕੌਰ ਆਪਣੇ ਤੋਂ ਕਾਫੀ ਵੱਡੀ ਉਮਰ ਦੇ ਨਵਾਜ਼ੂਦੀਨ ਸਿੱਦੀਕੀ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਹੁਣ ਇਹ ਟ੍ਰੇਲਰ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਿਆ ਹੈ। ਇਸ ਫਿਲਮ ਦੇ ਟ੍ਰੇਲਰ ਤੋਂ ਅਵਨੀਤ ਅਤੇ ਨਵਾਜ਼ ਦੇ ਕਿਸਿੰਗ ਸੀਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button