Breaking NewsD5 specialInternationalNews

Indonesia ‘ਚ 6.1 ਤੀਬਰਤਾ ਭੂਚਾਲ, ਅੱਠ ਦੀ ਮੌਤ

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਜਾਵਾ ਪ੍ਰਾਂਤ ‘ਚ ਆਏ 6.1 ਤੀਬਰਤਾ ਵਾਲੇ ਭੂਚਾਲ ਨਾਲ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 39 ਲੋਕ ਜ਼ਖ਼ਮੀ ਹੋ ਗਏ ਹਨ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿੱਤਿਆ ਜਾਤੀ ਨੇ ਦੱਸਿਆ ਕਿ ਐਤਵਾਰ ਨੂੰ ਆਏ ਇਸ ਤੇਜ ਭੂਚਾਲ ਨਾਲ ਲੂਮਾਜੰਗ , ਮਲੰਗ , ਬਲਿਟਰ , ਜੈਮਬ, ਟ੍ਰਾਂਗਲੇਕ ਅਤੇ ਬਲਿਟਰ ਸਹਿਤ ਕਈ ਜ਼ਿਲ੍ਹਿਆਂ ਵਿੱਚ 1,189 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਤੀਬਰਤਾ 6.1 ਦਰਜ਼ ਕੀਤੀ ਗਈ ਹੈ।

ਲਓ ਜੀ! ਟਿਕੈਤ ਨੇ ਕਰਤਾ ਵੱਡਾ ਐਲਾਨ! ਮੁੱਖ ਮੰਤਰੀ ਨੂੰ ਦੇਤੀ ਸਿੱਧੀ ਧਮਕੀ! ਭਾਜਪਾ ਦੇ ਵੱਡੇ ਆਗੂ ਰਹਿ ਗਏ ਹੱਕੇ-ਬੱਕੇ!

ਮੀਡੀਆ ਰਿਪੋਰਟ ਦੇ ਅਨੁਸਾਰ ਅਣਗਿਣਤ ਜਨਤਕ ਇਮਾਰਤਾਂ ਜਿਵੇਂ ਸਿਹਤ ਕੇਂਦਰਾਂ , ਸਿੱਖਿਆ ਸਹੂਲਤਾਂ, ਪੂਜਾ ਸਥਾਨਾਂ ਅਤੇ ਦਫ਼ਤਰਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਬਾਈ ਪ੍ਰਸ਼ਾਸਨ ਨੇ ਰਾਹਤ ਕੈਂਪ ਲਗਾਏ ਹਨ ਅਤੇ ਪ੍ਰਭਾਵਤ ਲੋਕਾਂ ਨੂੰ ਚਾਵਲ, ਫਾਸਟ ਫੂਡ ਅਤੇ ਨੂਡਲਜ਼ ਦੇ ਨਾਲ-ਨਾਲ ਕੰਬਲ ਅਤੇ ਤਰਪਾਲ ਵੰਡੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button