Breaking NewsD5 specialNewsSports

ICC ਵਨਡੇ ਰੈਂਕਿੰਗ : ਕੋਹਲੀ ਨੂੰ ਪਛਾੜ ਕੇ ਇਹ ਖਿਡਾਰੀ ਬਣਿਆ ਨੰਬਰ – 1 ਬੱਲੇਬਾਜ਼

ਨਵੀਂ ਦਿੱਲੀ : ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਆਈਸੀਸੀ ਦੀ ਜਾਰੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਕੇ ਨੰਬਰ – 1 ਬੱਲੇਬਾਜ਼ ਬਣ ਗਏ ਹਨ। ਖਬਰਾਂ ਅਨੁਸਾਰ, ਕੋਹਲੀ ਅਕਤੂਬਰ 2017 ‘ਚ ਦੱਖਣੀ ਅਫਰੀਕਾ ਦੇ ਬੱਲੇਬਾਜ਼ AB De Villiers ਨੂੰ ਹਰਾਉਣ ਤੋਂ ਬਾਅਦ ਨੰਬਰ – 1 ਬੱਲੇਬਾਜ਼ ਬਣ ਗਏ ਸਨ ਅਤੇ ਉਦੋਂ ਤੋਂ ਉਨ੍ਹਾਂ ਦੇ ਸਿਰ ਇਹ ਤਾਜ ਸਜਾਇਆ ਗਿਆ ਸੀ ਪਰ ਇਨ੍ਹੇ ਸਾਲਾਂ ‘ਚ ਪਹਿਲੀ ਵਾਰ ਕੋਹਲੀ ਸਿਖਰ ਸਥਾਨ ਤੋਂ ਹੱਟ ਗਏ ਹਨ।

ਹੋ ਗਿਆ ਓਹੀ ਕੰਮ ਜਿਹਦਾ ਸੀ ਡਰ ! ਮੰਡੀ ‘ਚ ਪਹੁੰਚ ਕਸੂਤੇ ਫਸੇ ਕਿਸਾਨ ! ਕਿਸਾਨਾਂ ਲਈ ਨਵੀਂ ਬਿਪਤਾ !

ਬਾਬਰ 865 ਰੇਟਿੰਗ ਅੰਕਾਂ ਦੇ ਨਾਲ ਵਨਡੇ ਵਿੱਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹਨ ਜਦੋਂ ਕਿ ਕੋਹਲੀ 857 ਰੇਟਿੰਗ ਅੰਕਾਂ ਦੇ ਨਾਲ ਦੂਜੇ ਨੰਬਰ ‘ਤੇ ਆ ਗਏ ਹਨ। ਬਾਬਰ ਅਤੇ ਕੋਹਲੀ ਦੇ ‘ਚ 8 ਅੰਕਾਂ ਦਾ ਫ਼ਾਸਲਾ ਹੈ। ਤੀਜੇ ਸਥਾਨ ‘ਤੇ ਭਾਰਤ ਦੇ ਰੋਹੀਤ ਸ਼ਰਮਾ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button