Breaking NewsD5 specialNewsPunjabTop News

BSF ਪ੍ਰਸਤਾਵ ‘ਤੇ ਸਾਬਕਾ CM ਅਮਰਿੰਦਰ ਸਿੰਘ ਦਾ ਵੱਡਾ ਬਿਆਨ, ‘ਸਿਆਸੀ ਦਲ ਆਪਣੇ ਫਾਇਦੇ ਲਈ ਚੁੱਕ ਰਹੇ ਨੇ ਇਹ ਮੁੱਦਾ’

ਚੰਡੀਗੜ੍ਹ  : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀ . ਐੱਸ . ਐੱਫ . ਮਤੇ ਵਿਚਾਲੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਸੁਰੱਖਿਆ ਦਾ ਮੁੱਦਾ ਹੈ ਇਸ ਤੇ ਸਿਆਸਤ ਨਾ ਹੋਵੇ।

🔴LIVE : ਅਕਾਲੀਆਂ ‘ਤੇ ਵਰ੍ਹੇ ਮੁੱਖ ਮੰਤਰੀ ਚੰਨੀ, ਵੇਖਣ ਨੂੰ ਮਿਲਿਆ CM ਦਾ ਨਵਾਂ ਰੂਪ | D5 Channel Punjabi

ਉਨ੍ਹਾਂ ਦਾ ਕਹਿਣਾ ਹੈ ਕਿ ਬੀ . ਐੱਸ . ਐੱਫ . ਦੇ ਅਧਿਕਾਰ ਖੇਤਰ ਦਾ ਵਧਣਾ ਸੰਘੀ ਢਾਂਚੇ ਦੀ ਉਲੰਘਣਾ ਨਹੀਂ ਹੈ ਅਤੇ ਪੰਜਾਬ ਪੁਲਿਸ ਵਾਂਗ ਹੀ ਬੀ . ਐੱਸ . ਐੱਫ . ਵੀ ਸਾਡੀ ਆਪਣੀ ਫੋਰਸ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਦਕਿਸਮਤੀ ਨਾਲ ਇਸ ਮੁੱਦੇ ਨੂੰ ਚਲਾਉਣ ਵਾਲੇ ਲੋਕ ਕਾਨੂੰਨ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਵਿਚਲੇ ਫ਼ਰਕ ਨੂੰ ਸਮਝਣ ਵਿਚ ਅਸਮਰਥ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button