Breaking NewsD5 specialIndiaNews

Google ਨੇ ਲਾਂਚ ਕੀਤੀ Tiktok ਨੂੰ ਟੱਕਰ ਦੇਣ ਵਾਲੀ ਐਪ

ਨਵੀਂ ਦਿੱਲੀ : Google ਨੇ ਆਪਣਾ ਇੱਕ ਨਵਾਂ ਐਪ ਲਾਂਚ ਕੀਤਾ ਹੈ। ਜਿਸਦਾ ਨਾਮ Tangi ਹੈ। ਟੈਂਗੀ ( Tangi) ਇੱਕ ਸ਼ਾਰਟ ਵੀਡੀਓ ਐਪ ਹੈ ਜਿਸ ‘ਚ ਯੂਜ਼ਰਸ ਨੂੰ ਨਵੀਆਂ ਚੀਜਾਂ ਸਿੱਖਣ ਨੂੰ ਮਿਲਣਗੀ ਅਤੇ ਉਹ ਦੋਸਤਾਂ ਦੇ ਨਾਲ ਆਪਣੇ ਹੁਨਰ ਨੂੰ ਸ਼ੇਅਰ ਕਰ ਸਕਣਗੇ। Tangi ਐਪ ਫਿਲਹਾਲ ਵੈਬਸਾਈਟ ਅਤੇ ਐਪਲ ਦੇ ਐਪ ਸਟੋਰ ‘ਤੇ ਹੀ ਉਪਲੱਬਧ ਹੈ। Tangi ਨੂੰ ਐਂਡਰਾਇਡ ਲਈ ਕਦੋਂ ਜਾਰੀ ਕੀਤਾ ਜਾਵੇਗਾ, ਇਸਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

Statues of Folk Dancer’s Shift from vicinity of Golden Temple | Heritage Street | Amritsar

Tangi ਦਾ ਇੰਟਰਫੇਸ ਦੇਖਣ ‘ਚ ਕਾਫ਼ੀ ਹੱਦ ਤੱਕ ਪਿੰਟਰੇਸਟ ਅਤੇ ਇੰਸਟਾਗ੍ਰਾਮ ਵਰਗਾ ਹੀ ਹੈ। ਇਸ ਵਿੱਚ ਇੱਕ ਸਰਚ ਵਾਰ ਦਿੱਤਾ ਗਿਆ ਹੈ ਜਿਸ ‘ਚ ਜਾ ਕੇ ਤੁਸੀ ਕਿਸੇ ਖਾਸ ਟਾਪਿਕ ਦੇ ਬਾਰੇ ‘ਚ ਸਰਚ ਕਰ ਸਕਦੇ ਹੋ। ਟੈਂਗੀ ‘ਚ ਤੁਹਾਨੂੰ 60 ਸੈਕਿੰਡ ਤੱਕ ਦੀ ਵੀਡੀਓ ਮਿਲੇਗੀ। ਵੀਡੀਓ ਦੇ ਨਾਲ ਕੰਮੈਂਟ ਦਾ ਵੀ ਵਿਕਲਪ ਮਿਲੇਗਾ।

ਨਵਜੋਤ ਸਿੱਧੂ ਨੇ ਸੁੰਨ ਕੀਤਾ, ਕਾਂਗਰਸ ‘ਚ ਮਚੀ ਖਲਬਲੀ | Navjot Sidhu | Captain Amarinder Singh

ਵੀਡੀਓ ਨੂੰ ਸੇਵ ਕਰਨ ਲਈ ਤੁਹਾਨੂੰ ਟਰਾਈ ਇਟ ‘ਤੇ ਕਲਿੱਕ ਕਰਨਾ ਪਵੇਗਾ। ਵੀਡੀਓ ਨੂੰ ਦੇਖਣ ਲਈ ਤੁਹਾਨੂੰ ਇੱਕ ਅਕਾਊਂਟ ਬਣਾਉਣਾ ਪਵੇਗਾ। ਇਨ੍ਹਾਂ ਵੀਡੀਓ ਨੂੰ ਉਨ੍ਹਾਂ ਲੋਕਾਂ ਨੂੰ ਧਿਆਨ ‘ਚ ਰੱਖਕੇ ਬਣਾਇਆ ਗਿਆ ਹੈ ਜਿਨ੍ਹਾਂ ਦੇ ਕੋਲ ਵਧੀਆਂ ਆਈਡੀਏ ਹਨ ਪਰ ਉਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ। ਇਸ ਵਿੱਚ ਕਈ ਕੈਟੈਗਰੀਜ਼ ਹਨ, ਜਿਨ੍ਹਾਂ ‘ਚ ਆਰਟ, ਕੂਕਿੰਗ, ਫ਼ੈਸ਼ਨ, ਲਾਇਫਸਟਾਇਲ ਅਤੇ ਬਿਊਟੀ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button