NewsBreaking NewsD5 specialPunjab

Dr Satpal Bhateja ਤੇ ਖ਼ਜ਼ਾਨਾ ਮੰਤਰੀ ਦੀ ਮੁਲਾਕਾਤ, ਕੋਰੋਨਾ ਵਾਇਰਸ ਦੇ ਹਾਲਾਤਾਂ ‘ਤੇ ਚਰਚਾ

ਬਠਿੰਡਾ : ਕੋਰੋਨਾ ਵਾਇਰਸ ਤੇ ਲਾਕਡਾਊਨ ਦੌਰਾਨ ਰਾਜੀਵ ਗਾਂਧੀ ਲੋਕ ਭਲਾਈ ਮੰਚ ਬਠਿੰਡਾ ਵੱਲੋਂ ਪ੍ਰਸ਼ਾਸਨ ਨੂੰ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸੰਸਥਾ ਦੇ ਚੇਅਰਮੈਨ ਡਾ. ਸਤਪਾਲ ਭਟੇਜਾ ਦੇ ਹਸਪਤਾਲ ਪਹੁੰਚੇ। ਜਿਥੇ ਉਹਨਾਂ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।

Punjab Latest News: Dr Satpal Bhateja ਤੇ ਖ਼ਜ਼ਾਨਾ ਮੰਤਰੀ ਦੀ ਮੁਲਾਕਾਤ | ਕੋਰੋਨਾ ਵਾਇਰਸ ਦੇ ਹਾਲਾਤਾਂ ‘ਤੇ ਚਰਚਾ

ਇਸ ਮੌਕੇ ਡਾ. ਸਤਪਾਲ ਭਟੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਨਾਲ ਹੀ ਉਹਨਾਂ ਸਿਹਤਯਾਬ ਰਹਿਣ ਬਾਰੇ ਦੇਸੀ ਖ਼ੁਰਾਕ ਦਾ ਵੀ ਖ਼ੁਲਾਸਾ ਕੀਤਾ। ਜ਼ਿਕਰ ਏ ਖ਼ਾਸ ਹੈ ਕਿ ਡਾ. ਸਤਪਾਲ ਭਟੇਜਾ ਦੀ ਸੰਸਥਾ ਵੱਲੋਂ ਬਠਿੰਡਾ ਦੇ ਪੁਲਿਸ ਵੈਲਫੇਅਰ ਫੰਡ ‘ਚ ਢਾਈ ਲੱਖ ਰੁਪਏ ਦਿੱਤੇ ਗਏ ਸਨ। ਸੋ ਲੋੜ ਹੈ ਕਿ 3 ਮਈ ਤੱਕ ਲੋਕ ਘਰਾਂ `ਚ ਰਹਿਣ ਅਤੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button