Breaking NewsD5 specialEntertainmentNews

Death Anniversary : ਆਖਰੀ ਵਾਰ ਭਤੀਜੇ ਦੇ ਵਿਆਹ ‘ਚ ਨਜ਼ਰ ਆਈ ਸਨ Sridevi

ਮੁੰਬਈ : ਹਿੰਦੀ ਸਿਨੇਮਾ ਜਗਤ ਨੇ ਅੱਜ ਹੀ ਦੇ ਦਿਨ ਮਹਾਨ ਅਦਾਕਾਰਾ ਸ਼੍ਰੀਦੇਵੀ ਨੂੰ ਹਮੇਸ਼ਾ ਲਈ ਖੋਹ ਦਿੱਤਾ। ਦੱਸ ਦਈਏ ਕਿ 24 ਫਰਵਰੀ ਸਾਲ 2018 ‘ਚ ਸ਼੍ਰੀਦੇਵੀ ਨੇ ਆਖਰੀ ਸਾਂਸ ਲਏ ਸੀ। ਉਹ ਭਾਰਤ ਦੀ ਪਹਿਲੀ ਮਹਿਲਾ ਸੁਪਰਸਟਾਰ ਸਨ। ਅਚਾਨਕ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਨਾ ਸਿਰਫ਼ ਬਾਲੀਵੁੱਡ ਸਗੋਂ ਫੈਂਸ ਵੀ ਹੈਰਾਨ ਰਹਿ ਗਏ ਸਨ।

🔴LIVE|| ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ , ਦਿੱਲੀ ਪੁਲਿਸ ਪਿੱਛੇ ਹਟਣ ਨੂੰ ਤਿਆਰ!

ਸ਼੍ਰੀਦੇਵੀ ਦੁਬਈ ‘ਚ ਆਪਣੇ ਭਤੀਜੇ ਮੋਹਿਤ ਮਾਰਵਾਹ ਦੇ ਵਿਆਹ ‘ਤੇ ਪੂਰੇ ਪਰਿਵਾਰ ਦੇ ਨਾਲ ਉੱਥੇ ਪਹੁੰਚੀ ਸਨ। ਇਸ ਦੌਰਾਨ ਇੱਕ ਹੋਟਲ ਵਿੱਚ ਬਾਥਟਬ ‘ਚ ਨਹਾਉਂਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਇਸ ‘ਚ ਅੱਜ ਇੰਸਟਾਗ੍ਰਾਮ ‘ਤੇ ਸ਼੍ਰੀਦੇਵੀ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖਕੇ ਫੈਂਸ ਭਾਵੁਕ ਹੋ ਰਹੇ ਹਨ। ਵੀਡੀਓ ਵਿੱਚ ਬੋਨੀ ਕਪੂਰ, ਖੁਸ਼ੀ ਕਪੂਰ ਅਤੇ ਸ਼੍ਰੀਦੇਵੀ ਬਰਾਤ ‘ਚ ਆਉਂਦੇ ਨਜ਼ਰ ਆ ਰਹੇ ਹਨ। ਸ਼੍ਰੀਦੇਵੀ ਦੇ ਆਖਰੀ ਸਮੇਂ ‘ਚ ਉਨ੍ਹਾਂ ਦੇ ਲੱਖਾਂ ਲੋਕ ਫੈਂਸ ਵੀ ਸ਼ਾਮਿਲ ਹੋਏ ਸਨ।

 

View this post on Instagram

 

A post shared by Viral Bhayani (@viralbhayani)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button