Breaking NewsD5 specialNewsPunjab

D5 Exclusive-ਗਰੀਬ ਪਰਿਵਾਰ ਦੀ ਦਰਦ ਭਰੀ ਕਹਾਣੀ, ਰੱਬ ਵੀ ਬਣਿਆ ਵੈਰੀ, ਪੱਲਾ ਅੱਡ ਕੀਤੀ ਫ਼ਰਿਆਦ

ਮੋਗਾ : ਇਸ ਪਰਿਵਾਰ ਤੇ ਟੁੱਟਿਆਂ ਦੁੱਖਾ ਦਾ ਪਹਾੜ। ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਦੀ ਵਿਧਵਾ ਔਰਤ ਨੇ ਮਦਦ ਲਈ ਗੁਹਾਰ ਲਗਾਈ ਹੈ। ਪਹਿਲਾ ਸਿਰ ਤੋਂ ਪਤੀ ਦਾ ਸਾਇਆ ਉਠਿਆ, ਫਿਰ ਬਾਅਦ ‘ਚ ਬੱਚਿਆਂ ਤੋਂ ਆਸਾ ਸਨ। ੳਨ੍ਹਾਂ ‘ਚੋਂ ਇੱਕ ਦਾ ਕਤਲ ਹੋ ਗਿਆ। ਗੁਆਂਢੀਆ ਦੇ ਮੁੰਡੇ ਨੇ ਕੁਕਰਮ ਕਰਕੇ ਵਿਧਵਾ ਦੇ ਬੱਚੇ ਨੂੰ ਜਾਨੋ ਮਾਰ ਦਿੱਤਾ ਸੀ।

Breaking-ਢੀਂਡਸਾ ਸਮੇਤ ਸੇਖਵਾਂ ਨੂੰ ਵੱਡਾ ਝਟਕਾ, ਅਕਾਲੀ ਦਲ ਦੀ ਬ੍ਰਹਮਪੁਰਾ ਨਾਲ ਹੋਈ ਮੀਟਿੰਗ, ਜਲਦ ਹੋਵੇਗ ਵਾਪਸੀ!

ਦੱਸ ਦਈਏ ਕਿ ਵਿਧਵਾ ਆਪਣੇ ਬੱਚਿਆਂ ਨਾਲ ਕਾਨਿਆਂ ਦੀ ਛੱਤ ਹੇਠ ਜੀਵਨ ਬਤੀਤ ਕਰ ਰਹੀ ਹੈ ਜੋ ਥਾਂ ਥਾਂ ਤੋਂ ਚੋ ਰਹੀ ਹੈ। ਪਿੰਡ ਦੇ ਨੌਜਵਾਨ ਪੰਚ ਪਰਮਜੀਤ ਸਿੰਘ ਨੇ ਇਸ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਹੈ। ਗਿਆਨੀ ਮੁਖਤਿਆਰ ਸਿੰਘ ਨੇ ਕਿਹਾ ਕਿ ਗਰੀਬ ਦਾ ਮੂੰਹ ਹੀ ਗੁਰੂ ਕੀ ਗੋਲਕ ਹੈ, ਦਾਨੀ ਵੀਰ ਅਜਿਹੇ ਪਰਿਵਾਰਾਂ ਦੀ ਮਦਦ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button