SportsBreaking NewsD5 specialNewsTop News

CSK vs PBKS IPL 2021 : ਦੀਪਕ ਚਾਹਰ ਦਾ ਕਮਾਲ, ਚੇਂਨਈ ਸੁਪਰ ਕਿੰਗਜ਼ ਨੇ ਦਰਜ਼ ਕੀਤੀ ਸੀਜ਼ਨ ਦੀ ਪਹਿਲੀ ਜਿੱਤ

ਮੁੰਬਈ : ਚੇਨਈ ਸੁਪਰ ਕਿੰਗਜ਼ ਤੇ ਪੰਜਾਬ ਕਿੰਗਜ਼ ‘ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2021) ਦਾ 8ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸੀ. ਐੈੱਸ. ਕੇ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਧੋਨੀ ਦੇ ਇਸ ਫੈਸਲੇ ਨੂੰ ਦੀਪਕ ਚਾਹਰ ਨੇ ਸਹੀ ਸਾਬਤ ਕਰਦੇ ਹੋਏ ਪੰਜਾਬ ਦੇ ਬੱਲੇਬਾਜ਼ਾਂ ਨੂੰ ਜਲਦ ਹੀ ਪੈਵੇਲੀਅਨ ਭੇਜ ਦਿੱਤਾ।

BIG BREAKING ਹੁਣੇ-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ, ਅਦਾਲਤ ਦਾ ਵੱਡਾ ਫੈਸਲਾ!ਦੀਪ ਸਿੱਧੂ ਆਇਆ ਜੇਲ੍ਹ ਤੋਂ ਬਾਹਰ!

ਧੋਨੀ ਨੇ ਦੀਪਕ ਚਾਹਰ ਤੋਂ ਲਗਾਤਾਰ ਚਾਰ ਓਵਰ ਕਰਵਾਏ ਤੇ ਉਨ੍ਹਾਂ ਨੇ ਵੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਤੇ 4 ਬੱਲੇਬਾਜ਼ਾਂ ਨੂੰ ਆਊਟ ਕਰ ਪੰਜਾਬ ਦੀ ਟੀਮ ਨੂੰ ਵੱਡੇ ਝਟਕੇ ਦਿੱਤੇ। ਇਸ ਮੈਚ ਦੌਰਾਨ ਦੀਪਕ ਚਾਹਰ ਨੇ ਆਪਣੇ ਨਾਂ ਇਹ ਰਿਕਾਰਡ ਦਰਜ਼ ਕਰ ਲਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button