ਕਾਪੀਰਾਈਟ ਦਾ ਹਵਾਲਾ ਦੇ ਟਵਿੱਟਰ ਨੇ ਹਟਾਈ ਗ੍ਰਹਿ ਮੰਤਰੀ ਅੰਮਿਤ ਸ਼ਾਹ ਦੀ ਪ੍ਰੋਫਾਇਲ
ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਵੈਬਸਾਈਟ ਟਵਿਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫ਼ੋਟੋ ਟਵਿਟਰ ਤੋਂ ਹਟਾ ਦਿੱਤੀ ਹੈ। ਦਰਅਸਲ ਉਨ੍ਹਾਂ ਨੇ ਕਾਪੀਰਾਈਟ ਦਾ ਇਸ਼ੂ ਦੱਸਦੇ ਹੋਏ ਅਜਿਹਾ ਕੀਤਾ। ਉਥੇ ਹੀ ਕਈ ਘੰਟਿਆਂ ਬਾਅਦ ਫਿਰ ਤੋਂ ਉਨ੍ਹਾਂ ਦੀ ਪ੍ਰੋਫਾਇਲ ਫੋਟੋ ਨੂੰ ਵਾਪਸ ਲਗਾ ਦਿੱਤਾ ਗਿਆ।
ਦਿੱਲੀ ਪਹੁੰਚੇ ਕਿਸਾਨਾਂ ਨੇ ਕਰਤਾ ਮੀਟਿੰਗ ਤੋਂ ਪਹਿਲਾਂ ਵੱਡਾ ਐਲਾਨ !ਰੱਖਤੀ ਕਿਸਾਨਾਂ ਨੇ ਕੇਂਦਰ ਅੱਗੇ ਵੱਡੀ ਮੰਗ !
ਜਾਣਕਾਰੀ ਮੁਤਾਬਕ ਮਾਈਕਰੋ ਬਲਾਗਿੰਗ ਸਾਇਟ ਨੇ ਪ੍ਰੋਫਾਇਲ ਫੋਟੋ ਹਟਾਉਣ ਦਾ ਕਾਰਨ ਕਿਸੇ ਕਾਪੀਰਾਇਟ ਧਾਰਕ ਦੇ ਵੱਲੋਂ ਮਿਲੀ ਰਿਪੋਰਟ ਨੂੰ ਦੱਸਿਆ ਹੈ। ਇਸ ਰਿਪੋਰਟ ਦੇ ਰਿਸਪਾਂਸ ‘ਚ ਹੀ ਟਵਿੱਟਰ ਨੇ ਅਮਿਤ ਸ਼ਾਹ ਦੀ ਪ੍ਰੋਫਾਇਲ ਫੋਟੋ ਨੂੰ ਹਟਾ ਦਿੱਤਾ ਸੀ।
Twitter restores profile photo of Union Home Minister Amit Shah’s account, earlier it had removed the photo over claims in “response to a report from a copyright holder”. pic.twitter.com/uhW3kNtpgn
— ANI (@ANI) November 12, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.