Breaking NewsD5 specialNewsPoliticsPunjab

ਨਵਜੋਤ ਸਿੱਧੂ ਨੇ ਕਰਤੀਆਂ ਅੰਮ੍ਰਿਤਸਰ ਦੀਆਂ ਸੜਕਾਂ ਜਾਮ! ਕਿਸਾਨਾਂ ਦੇ ਨਾਲ ਪੂਰੇ ਸ਼ਹਿਰ ‘ਚ ਪਾਤਾ ਗਾਹ!

ਅੰਮ੍ਰਿਤਸਰ : ਤਸਵੀਰਾਂ ਅੰਮ੍ਰਿਤਸਰ ਦੀਆਂ ਹਨ ਜਿੱਥੇ ਕਿਸਾਨਾਂ ਦੇ ਹੱਕ ‘ਚ ਨਵਜੋਤ ਸਿੰਘ ਸਿੱਧੂ ਉਤਰੇ ਹਨ। ਆਪਣੇ ਸਮਰਥਕਾਂ ਨਾਲ ਵਿਰੋਧ ਕਰ ਰਹੇ ਸਿੱਧੂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ, ਕਿਸਾਨਾਂ ਨਾਲ ਹੀ ਸਾਡਾ ਵਜੂਦ ਹੈ ਅਤੇ ਕੇਂਦਰ ਸਰਕਾਰ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ, ਜਿਸ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਸਕਦਾ, ਜਿਸ ਦਾ ਜਵਾਬ ਦੇਣਾ ਪਵੇਗਾ। ਇਸ ਲਈ ਉਹ ਮੈਦਾਨ ਵਿਚ ਉਤਰੇ ਹਨ।

ਐਂਵੇ ਹੀ ਨਹੀਂ ਦਿੱਲੀ ‘ਚ ਹੋਇਆ ਝਾੜੂ-ਝਾੜੂ,ਆਹ ਦੇਖਲੋ ਮਿੰਟਾਂ ‘ਚ ਖੁਸ਼ ਕਰਤੇ ਪੰਜਾਬ ਦੇ ਕਿਸਾਨ!

ਦੱਸ ਦਈਏ ਕਿ ਇਹ ਪ੍ਰਦਰਸ਼ਨ ਭੰਡਾਰੀ ਪੁਲ ‘ਤੇ ਹਾਲ ਗੇਟ ਦੇ ਨਜ਼ਦੀਕ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਲਈ ਵੱਡੀ ਗਿਣਤੀ ‘ਚ ਸਮਰਥਕ ਮੌਜੂਦ ਹਨ। ਵੱਡਾ ਸਵਾਲ ਹੈ ਇਹ ਹੈ ਕਿ ਇਸ ਰੈਲੀ ਵਿਚ ਕਾਂਗਰਸ ਦਾ ਕਿਤੇ ਵੀ ਕੋਈ ਨਾਮੋ-ਨਿਸ਼ਾਨ ਦਿਖਾਈ ਨਹੀਂ ਦਿੱਤਾ। ਇਸ਼ਤਿਹਾਰ ‘ਤੇ ਵੀ ਜਿੱਤੇਗਾ ਪੰਜਾਬ ਦਾ ਲੋਗੋ ਦਿਖਾਈ ਦਿੱਤਾ। ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button