Breaking NewsD5 specialNewsSports

CSK ਦੇ ਖਿਲਾਫ਼ ਹਾਰ ਤੋਂ ਬਾਅਦ Kohli ‘ਤੇ ਇਸ ਕਾਰਨ ਲੱਗਿਆ 12 ਲੱਖ ਦਾ ਜੁਰਮਾਨਾ

ਮੁੰਬਈ : ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ‘ਤੇ ਚੇਨਈ ਸੁਪਰ ਕਿੰਗਜ਼ ਖਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੌਰਾਨ ਹੌਲੀ ਗਤੀ ਓਵਰ ਦੇ ਲਈ ਐਤਵਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਚੇਨਈ ਨੇ ਚਾਰ ਵਿਕਟ ‘ਤੇ 191 ਦੌੜਾਂ ਬਣਾ ਕੇ ਆਰ. ਸੀ. ਬੀ. ਨੂੰ 9 ਵਿਕਟਾਂ ‘ਤੇ 122 ਦੌੜਾਂ ਹੀ ਬਣਾਉਣ ਦਿੱਤੀਆਂ।

ਲਾਕਡਾਊਨ ‘ਚ ਕਿਸਾਨਾਂ ਨੇ ਕਰਤਾ ਵੱਡਾ ਕੰਮ ! ਸਰਕਾਰਾਂ ਦੀ ਉੱਡੀ ਨੀਂਦ ! ਕੀਤਾ ਵੱਡਾ ਐਲਾਨ !

ਆਈ. ਪੀ. ਐੱਲ. ਦੇ ਮੀਡੀਆ ਬਿਆਨ ਅਨੁਸਾਰ, ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ‘ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ. ਮੈਚ ‘ਚ ਹੌਲੀ ਗਤੀ ਦੇ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਹ ਆਈ. ਪੀ. ਐੱਲ. ਚੋਣ ਜ਼ਾਬਤੇ ਦੇ ਤਹਿਤ ਹੌਲੀ ਓਵਰ ਗਤੀ ਦੇ ਲਈ ਟੀਮ ਦਾ ਇਸ ਸੈਸ਼ਨ ‘ਚ ਪਹਿਲਾ ਦੋਸ਼ ਸੀ ਅਤੇ ਇਸ ਲਈ ਕੋਹਲੀ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰ. ਸੀ. ਬੀ. ਨੂੰ ਐਤਵਾਰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button