Breaking NewsD5 specialIndiaNewsPunjabTop News

‘ਸੱਚੇ ਨੇਤਾ Lollipop ਨਹੀਂ, ਅਰਥਵਿਵਸਥਾ ਦੀ ਨੀਂਹ ਬਣਾਉਣ ‘ਤੇ ਦੇਣਗੇ ਧਿਆਨ’ 

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਟਵੀਟ ਦੇ ਜ਼ਰੀਏ ਹਮਲਾ ਬੋਲਿਆ ਹੈ।

ਕਾਂਗਰਸ ਦਾ ਵੱਡਾ ਸਿਆਸੀ ਦਾਅ, ਵਿਰੋਧੀਆਂ ਦੇ ਉੱਡੇ ਰੰਗ, ਹਿੱਲੀ ਸਿਆਸਤ D5 Channel Punjabi

ਉਨ੍ਹਾਂ ਨੇ ਕਿਹਾ ਕਿ ਲੋਕ ਨੀਤੀਗਤ ਢਾਂਚੇ, ਬਜਟ ਵੰਡ ਦੇ ਸਮਰਥਨ ਦੇ ਬਿਨ੍ਹਾਂ ਲੋਕ  ਲੁਭਾਉਣ ਦੀਆਂ ਯੋਜਨਾਵਾਂ ਦਾ ਲੋਕ ਸ਼ਿਕਾਰ ਨਹੀਂ ਹੋਣਗੇ। ਇਤਿਹਾਸ ਦੱਸਦਾ ਹੈ ਕਿ ਲੋਕ ਲੁਭਾਵਨ ਉਪਾਅ ਲੋਕਾਂ ਨੂੰ ਲੰਬੇ ਸਮੇਂ ਤੱਕ ਸੱਟ ਪਹੁੰਚਾਉਂਦੇ ਹਨ। ਸੱਚੇ ਨੇਤਾ ਲੌਲੀਪੋਪ ਨਹੀਂ ਦੇਣਗੇ ਸਗੋਂ ਸਮਾਜ ਅਤੇ ਅਰਥਵਿਵਸਥਾ ਦੀ ਨੀਂਹ ਬਣਾਉਣ ‘ਤੇ ਧਿਆਨ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button