Breaking NewsD5 specialEntertainmentIndiaNewsTop News

Cryptocurrency exchange Binance ਦੇ ਮਾਲਕ Changpeng Zhao ਤੇ ਅਦਾਕਾਰ Sanjay Dutt ਵਿਚਾਲੇ ਮੁਲਾਕਾਤ

ਮੁੰਬਈ: ਬਾਲੀਵੁੱਡ ਅਦਾਕਾਰ Sanjay Dutt ਅਤੇ Cryptocurrency exchange Binance ਦੇ ਮਾਲਕ ਵਿਚਾਲੇ ਮੁਲਾਕਾਤ ਹੋਈ। Sanjay Dutt ਨੇ Changpeng Zhao ਨਾਲ ਕੀਤੀ ਮੁਲਾਕਾਤ ਦੀ ਤਸਵੀਰ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ। Sanjay Dutt ਨੇ ਆਪਣੇ ਟਵੀਟ ‘ਚ ਲਿਖਿਆ ਕਿ ‘ਮੇਰੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਆਪਣੇ ਭਰਾ ਨੂੰ ਮਿਲਿਆ। ਮੈਨੂੰ ਆਸ ਹੈ ਕਿ ਸਾਡੀ ਮੁਲਾਕਾਤ ਮੁੜ ਹੋਵੇਗੀ ਅਤੇ ਹੋਰ ਵੀ ਵਿਹਾਰਕ ਗੱਲਬਾਤ ਕਰਦੇ ਰਹਾਂਗੇ।

ਚੋਣਾਂ ਦਾ ਵੱਜਿਆ ਬਿਗੁਲ, ਲੀਡਰਾਂ ਦੀ ਘੁੰਮਾਈ ਭੰਬੀਰੀ! ਕਰਤੇ ਘਰਾਂ ‘ਚ ਬੰਦ!

Sanjay Dutt ਅਤੇ Changpeng Zhao ਦੀ ਫੋਟੋ ਸਾਹਮਣੇ ਆਉਣ ਮਗਰੋਂ ਹਰ ਕੋਈ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਇੱਕ ਯੂਜ਼ਰ ਨੇ ਟਵੀਟ ਦਾ ਰਿਪਲਾਈ ਕਰਦਿਆਂ ਲਿਖਿਆ ਕਿ ਬਾਲੀਵੁੱਡ ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਚੰਗਾ ਹੁੰਦਾ ਹੈ ਉਥੇ ਮਾੜਾ ਵੀ ਜ਼ਰੂਰ ਹੁੰਦਾ ਹੈ। ਕੁਝ ਯੂਜ਼ਰਸ ਨੇ Sanjay Dutt ਨੂੰ ਟਰੋਲ ਵੀ ਕੀਤਾ ਹੈ। ਲੋਕਾਂ ਵੱਲੋਂ ਦਾਅਵੇ ਕੀਤੀ ਜਾ ਰਹੇ ਹਨ ਕਿ Sanjay Dutt ਹੁਣ ਫਿਲਮਾਂ ਛੱਡ ਕੇ Crypto ਵਿੱਚ ਜਾਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button