PunjabTop News

Sukhbir Badal ਦੀ ਅਰਜ਼ੀ ਅਦਾਲਤ ਨੇ ਕਰੀ ਮੰਨਜ਼ੂਰ, ਵਿਦੇਸ਼ ਜਾਣ ਦੀ ਦਿੱਤੀ ਰਾਹਤ

Sukhbir Badal ਨੂੰ ਲੈ ਕੇ ਅਦਾਲਤ ਨੇ ਵੱਡਾ ਫੈਸਲਾਂ ਸੁਣਾਇਆ ਹੈ। ਅਕਾਲੀ ਦਲ ਦੇ ਪ੍ਰਧਾਨ Sukhbir Singh Badal ਦੀ ਅਰਜ਼ੀ ਮੰਨਜ਼ੂਰ ਕਰਦਿਆਂ ਕੋਟਕਪੁਰਾ ਦੀ ਅਦਾਲਤ ਨੇ ਸੁਖਬੀਰ ਨੂੰ ਵਿਦੇਸ਼ ਜਾਣ ਦੀ ਰਾਹਤ ਦਿੱਤੀ ਹੈ। ਕੋਟਕਪੁਰਾ ਗੋਲੀ ਕਾਂਡ ‘ਚ ਘਿਰੇ ਸੁਖਬੀਰ ਸਿੰਘ ਬਾਦਲ ਨੇ ਅਪੀਲ ਕਰਦਿਆਂ ਅਦਾਲਤ ਤੋਂ 10 ਦਿਨ ਲਈ ਬਾਹਰ ਵਿਦੇਸ਼ ਜਾਣ ਦੀ ਛੋਟ ਮੰਗੀ ਸੀ ਕਿ ਉਹਨਾਂ ਆਪਣੀ ਧੀ ਦੀ ਗਰੈਜ਼ੂਏਸ਼ਨ ਸੈਰੇਮਨੀ ‘ਚ ਸ਼ਾਮਲ ਹੋਣਾ ਹੈ। ਸਰਕਾਰੀ ਧਿਰ ਦੁਆਰਾ ਪੇਸ਼ ਵਕੀਲ ਨੇ ਅਰਜ਼ੀ ਦਾ ਵਿਰੋਧ ਕੀਤਾ ਪਰ ਅਦਾਲਤ ਨੇ ਅਰਜ਼ੀ ਮੰਨਜ਼ੂਰ ਕਰਦਿਆਂ ਉਹਨਾਂ ਨੂੰ 20 ਤੋਂ 30 ਜੁਲਾਈ ਤੱਕ ਵਿਦੇਸ਼ ਜਾਣ ਦੀ ਰਾਹਤ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button