CM Channi ਦੀ PM Modi ਨੂੰ ਅਪੀਲ, ‘ਕੁਮਾਰ ਵਿਸ਼ਵਾਸ ਦੇ ਬਿਆਨ ਦੀ ਜਾਂਚ ਕਰਵਾ ਕੇ ਹਰ ਪੰਜਾਬੀ ਦੀ ਦੂਰ ਕਰਨ ਚਿੰਤਾ’
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਜੋ ਗੰਭੀਰ ਇਲਜ਼ਾਮ ਲਗਾਏ ਹਨ।
Khabran Da Sira : CM ਚੰਨੀ ‘ਤੇ ਮਾਮਲਾ ਦਰਜ, ਦੀਪ ਸਿੱਧੂ ਮਾਮਲੇ ‘ਚ ਨਵਾਂ ਮੋੜ, ਢੱਡਰੀਆਂ ਵਾਲਾ ਦਾ ਬਿਆਨ
ਉਨ੍ਹਾਂ ਦੇ ਆਰੋਪਾਂ ਦੇ ਮੱਦੇਨਜ਼ਰ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਇੱਕ ਪਾਸੇ, ਪੰਜਾਬ ਦੇ ਲੋਕਾਂ ਨੇ ਵੱਖਵਾਦ ਨਾਲ ਲੜਦੇ ਹੋਏ ਭਾਰੀ ਕੀਮਤ ਚੁਕਾਈ ਹੈ। ਪੀਐਮ ਨੂੰ ਹਰ ਪੰਜਾਬੀ ਦੀ ਚਿੰਤਾ ਦੂਰ ਕਰਨ ਦੀ ਜ਼ਰੂਰਤ ਹੈ।
As CM of Punjab, I request Hon’ble PM @narendramodi Ji to order an impartial enquiry in the matter of @DrKumarVishwas Ji’s video. Politics aside, people of Punjab have paid a heavy price while fighting separatism. Hon’ble PM needs to address the worry of every Punjabi. pic.twitter.com/aoSwie55yx
— Charanjit S Channi (@CHARANJITCHANNI) February 17, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.