Breaking NewsD5 specialIndiaNewsTop News

ਮਿਗ-21 ਲੜਾਕੂ ਜਹਾਜ਼ ਜੈਸਲਮੇਰ ਨੇੜੇ ਹਾਦਸਾਗ੍ਰਸਤ, Pilot ਦੀ ਮੌਤ

ਜੈਪੁਰ: ਰਾਜਸਥਾਨ ਵਿੱਚ ਪਾਕਿਸਤਾਨ ਸਰਹੱਦ ਨੇੜੇ ਜੈਸਲਮੇਰ ਦੇ ਸਮ ਖੇਤਰ ਵਿੱਚ ਇੱਕ ਲੜਾਕੂ ਜਹਾਜ਼ ਮਿਗ-21 ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਸੁਦਾਸਰੀ ਨੈਸ਼ਨਲ ਡੇਜ਼ਰਟ ਪਾਰਕ ਨੇੜੇ ਵਾਪਰਿਆ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਾਇਲਟ ਵਿੰਗ ਕਮਾਂਡਰ Harshit Sinha ਦੀ ਮੌਤ ਹੋ ਗਈ।

ਬੇਅਦਬੀ ਮਾਮਲੇ ਵੱਡੀ ਕਾਰਵਾਈ, ਖੁੱਲ੍ਹੀਆਂ ਹੋਰ ਪਰਤਾਂ, ਹੋਸ਼ ਉਡਾਊ ਖੁਲਾਸੇ D5 Channel Punjabi

ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਫੌਜ, ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਲੈਕਟਰ Ashish Modi ਨੇ ਜਹਾਜ਼ ਦੇ ਡਿੱਗਣ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ Ashish Modi ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ।ਅਭਿਆਸ ਲਈ ਪਾਇਲਟ ਨੇ ਉਡਾਣ ਭਰੀ ਸੀ ਜਿਸ ਕਾਰਨ ਤਕਨੀਕੀ ਖਰਾਬੀ ਹੋਈ ਅਤੇ ਇਹ ਹਾਦਸਾ ਵਾਪਰ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button