‘CM Channi ਨੂੰ ਡਰਾਉਣਾ ਅਤੇ ਕਾਂਗਰਸ ਨੂੰ ਨੁਕਸਾਨ ਪੰਹੁਚਾਉਣਾ ਇਸ ਰੇਡ ਦਾ ਅਸਲ ਮਕਸਦ’
ਪਟਿਆਲਾ : ਈਡੀ ਨੇ ਰੇਤ ਦੀ ਗੈਰ – ਕਾਨੂੰਨੀ ਮਾਈਨਿੰਗ ਨਾਲ ਜੁੜੇ ਮਾਮਲੇ ‘ਤੇ ਵੱਡੀ ਕਾਰਵਾਈ ਕੀਤੀ ਹੈ। ਈਡੀ ਦੀ ਟੀਮ ਨੇ ਲੁਧਿਆਣਾ, ਪੰਚਕੂਲਾ, ਮੋਹਾਲੀ ਸਮੇਤ ਕਰੀਬ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
CM ਚੇਹਰੇ ਦੇ ਐਲਾਨ ’ਤੇ ਭਗਵੰਤ ਮਾਨ ਭਾਵੁਕ, ਹੁਣ ਵਿਰੋਧੀਆਂ ਦੀ ਖੜਕੂ ਇੱਟ ਨਾਲ ਇੱਟ! ਮਜੀਠੀਆ ’ਤੇ ਆਇਆ ਵੱਡਾ ਫੈਸਲਾ!
ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇ ਦਾ ਅਸਲ ਇਰਾਦਾ ਮੁੱਖ ਮੰਤਰੀ ਨੂੰ ਡਰਾਉਣਾ ਅਤੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣਾ ਸੀ।
It’s the timing of ED raid on relative of @CHARANJITCHANNI which exposes its real intent – to browbeat the CM and to damage the prospects of Congress Party.
A highly deplorable undemocratic act !
— Sunil Jakhar (@sunilkjakhar) January 18, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.