Breaking NewsD5 specialNewsPunjabTop News

CM ਕੈਪਟਨ ਅੱਜ ਸ਼ਾਮ 7 ਵਜੇ ਜਨਤਾ ਨੂੰ ਕਰਨਗੇ ਸੰਬੋਧਿਤ, ਮਿੰਨੀ ਲਾਕਡਾਊਨ ਨੂੰ ਲੈ ਕੇ ਹੋ ਸਕਦੇ ਨੇ ਨਵੇਂ ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਮਹਾਮਾਰੀ ਦਾ ਸੰਕਟ ਸਿਖਰ ‘ਤੇ ਹੈ ਅਤੇ ਰੋਜ਼ਾਨਾ ਮਰੀਜਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ‘ਚ ਹਾਲਾਤ ਵਿਗੜਦੇ ਜਾ ਰਹੇ ਹਨ। ਉਥੇ ਹੀ ਇਸ ‘ਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 7 ਵਜੇ ਜਨਤਾ ਨੂੰ ਸੰਬੋਧਿਤ ਕਰਨਗੇ।

ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!

ਮੁੱਖ ਮੰਤਰੀ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜਨਤਾ ਨਾਲ ਰੂਬਰੂ ਹੋਣਗੇ। ਦੱਸ ਦਈਏ ਕਿ 15 ਮਈ ਨੂੰ ਮਿੰਨੀ ਲਾਕਡਾਊਨ ਦੀ ਮਿਆਦ ਖਤਮ ਹੋਣ ਜਾ ਰਹੀ ਹੈ। ਇਸ ਦੇ ਚੱਲਦਿਆਂ ਕਿਆਸ ਲਗਾਏ ਜਾ ਰਹੇ ਹਨ ਕਿ ਮਿੰਨੀ ਲਾਕਡਾਊਨ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਹੋ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button