Breaking NewsD5 specialIndiaNewsTop News

CBSE 12ਵੀਂ ਦਾ ਰਿਜ਼ਲਟ 10ਵੀਂ – 11ਵੀਂ ਦੇ ਨੰਬਰਾਂ ਨਾਲ ਹੋਵੇਗਾ ਤੈਅ, 31 ਜੁਲਾਈ ਨੂੰ ਆਉਣਗੇ ਨਤੀਜੇ

ਨਵੀਂ ਦਿੱਲੀ : ਸੀਬੀਐਸਈ ਬੋਰਡ ਦੀ 12ਵੀਂ ਦੀ ਮਾਰਕਸ਼ੀਟ ਤਿਆਰ ਕਰਨ ਨੂੰ ਲੈ ਕੇ ਬਣੀ 13 ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਸੁਪ੍ਰੀਮ ਕੋਰਟ ‘ਚ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

ਲਓ ਨਵਜੋਤ ਸਿੱਧੂ ਦੀ ਹੋਈ ਬੱਲੇ-ਬੱਲੇ,ਕਾਂਗਰਸ ਦਾ ਪ੍ਰਧਾਨ ਵੀ ਹੱਕ ’ਚ ਡਟਿਆ!ਹਾਈਕਮਾਨ ਤੱਕ ਪਹੁੰਚ ਗਈ ਮੁੜ ਗੱਲ?

ਸੀਬੀਐਸਈ ਨੇ ਦੱਸਿਆ ਕਿ 10ਵੀਂ,11ਵੀਂ ਅਤੇ 12ਵੀਂ ਦੇ ਪ੍ਰੀ ਬੋਰਡ ਦੇ ਰਿਜ਼ਲਟ ਨੂੰ 12ਵੀਂ ਦੇ ਫਾਈਨਲ ਰਿਜ਼ਲਟ ਦਾ ਆਧਾਰ ਬਣਾਇਆ ਜਾਵੇਗਾ। ਅਟਾਰਨੀ ਜਨਰਲ ਨੇ ਕਿਹਾ ਕਿ ਸੀਬੀਐਸਈ ਦੇ ਨਤੀਜ਼ੇ 31 ਜੁਲਾਈ ਨੂੰ ਘੋਸ਼ਿਤ ਕੀਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button