Breaking NewsD5 specialNewsPunjabTop News

ਆਮ ਆਦਮੀ ਪਾਰਟੀ ਨੇ ਬੁਲਾਰਿਆਂ ਦੀ ਲਿਸਟ ਕੀਤੀ ਜਾਰੀ 

ਪਟਿਆਲਾ : ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ  ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹੈ। ਇਸੇ ਦੇ ਚੱਲਦਿਆਂ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਬੁਲਾਰਿਆਂ ਦੀ ਲਿਸਟ ਜਾਰੀ ਕੀਤੀ ਹੈ। ਨੀਲ ਗਰਗ, ਗੋਵਿੰਦਰ ਮਿਤਲ , ਹਰਜੋਤ ਬੈਂਸ , ਦਿਨੇਸ਼ ਚੱਢਾ, ਡਾ. ਬਲਬੀਰ, ਮਨਵਿੰਦਰ ਗਿਆਸਪੁਰਾ , ਅਹਿਬਾਬ ਗਰੇਵਾਲ, ਅੇਡਵੋ. ਰਵਿੰਦਰ ਸਿੰਘ, ਗੁਰਦੇਵ ਸਿੰਘ ਮਾਨ, ਜਗਦੀਪ ਗੋਲਡੀ ਕੰਬੋਜ , ਨਰਿੰਦਰ ਸਿਮਘ ਟਿਵਾਣਾ, ਜੀਵਨਜੋਤ ਕੌਰ , ਡਾ.ਸੰਜੀਵ ਸ਼ਰਮਾ, ਡਾ. ਸ਼ਿਵ ਦਿਆਲ ਮਾਲੀ, ਲਲਿਤ ਭੁੱਲਰ, ਜਗਤਾਰ ਸੰਘੇੜਾ, ਨਵਦੀਪ ਸੰਘਾ, ਨਵਦੀਪ ਜੀਦਾ , ਨਰਿੰਦਰ ਕੌਰ ਭਰਾਜ, ਵੀਨੀਤ ਵਰਮਾ, ਜਸਵੀਰ ਸਿੰਘ ਰਾਜਾ ਗਿੱਲ, ਟੀਨਾ ਚੌਧਰੀ, ਮਲਵਿੰਦਰ ਸਿੰਘ ਕੰਗ , ਰਮਨ ਚੰਦੀ।

ਸਵੇਰੇ-ਸਵੇਰੇ ਡੱਲੇਵਾਲ ਦਾ ਵੱਡਾ ਬਿਆਨ ਤੋਮਰ ਨੂੰ ਦਿੱਤਾ ਠੋਕਵਾਂ ਜਵਾਬ! D5 Channel Punjabi

ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button