Breaking NewsD5 specialNewsPunjabTop News

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਘਰ-ਘਰ ਪਹੁੰਚੇਗਾ ਰਾਸ਼ਨ

ਚੰਡੀਗੜ੍ਹ :  ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਡੋਰ ਸਟੈਪ ਡਿਲੀਵਰੀ ਦਾ ਐਲਾਨ ਕੀਤਾ ਗਿਆ ਹੈ। ਹੁਣ ਪੰਜਾਬ ਵਿਚ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਹੋਵੇਗੀ।

ਕੇਂਦਰ ਦਾ ਪੰਜਾਬ ’ਤੇ ਵੱਡਾ ਡਾਕਾ? ਚੰਡੀਗੜ੍ਹ ’ਤੇ ਹੋਊ ਕਬਜ਼ਾ! ||D5 Channel Punjabi

ਵੀਡੀਓ ਸੰਦੇਸ਼ ਰਾਹੀਂ ਭਗਵੰਤ ਮਾਨ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਹੈ। ਇਸ ਰਾਹੀਂ ਘਰ – ਘਰ ਰਾਸ਼ਨ ਪਹੁੰਚਾਇਆ ਜਾਵੇਗਾ। ਉੱਥੇ ਹੀ ਡਿਪੂ ਤੋਂ ਵੀ ਰਾਸ਼ਨ ਲੈਣ ਦੀ ਆਪਸ਼ਨ ਹੋਵੇਗੀ। ਮਾਨ ਸਰਕਾਰ ਦਾ ਕਹਿਣਾ ਹੈ ਕਿ ਜਲਦ ਹੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button